ਵਿਰਲਾਪ 2:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਤੇਰੇ ਸਾਰੇ ਦੁਸ਼ਮਣਾਂ ਨੇ ਤੇਰੇ ਖ਼ਿਲਾਫ਼ ਆਪਣਾ ਮੂੰਹ ਅੱਡਿਆ ਹੈ। ਉਹ ਸੀਟੀ ਵਜਾਉਂਦੇ ਹਨ ਅਤੇ ਗੁੱਸੇ ਵਿਚ ਦੰਦ ਪੀਂਹਦੇ ਹੋਏ ਕਹਿੰਦੇ ਹਨ: “ਅਸੀਂ ਉਸ ਨੂੰ ਨਿਗਲ਼ ਲਿਆ ਹੈ।+ ਅਸੀਂ ਇਸੇ ਦਿਨ ਦਾ ਇੰਤਜ਼ਾਰ ਕਰ ਰਹੇ ਸੀ!+ ਇਹ ਦਿਨ ਆ ਗਿਆ ਹੈ ਅਤੇ ਅਸੀਂ ਇਹ ਦਿਨ ਦੇਖ ਲਿਆ ਹੈ!”+
16 ਤੇਰੇ ਸਾਰੇ ਦੁਸ਼ਮਣਾਂ ਨੇ ਤੇਰੇ ਖ਼ਿਲਾਫ਼ ਆਪਣਾ ਮੂੰਹ ਅੱਡਿਆ ਹੈ। ਉਹ ਸੀਟੀ ਵਜਾਉਂਦੇ ਹਨ ਅਤੇ ਗੁੱਸੇ ਵਿਚ ਦੰਦ ਪੀਂਹਦੇ ਹੋਏ ਕਹਿੰਦੇ ਹਨ: “ਅਸੀਂ ਉਸ ਨੂੰ ਨਿਗਲ਼ ਲਿਆ ਹੈ।+ ਅਸੀਂ ਇਸੇ ਦਿਨ ਦਾ ਇੰਤਜ਼ਾਰ ਕਰ ਰਹੇ ਸੀ!+ ਇਹ ਦਿਨ ਆ ਗਿਆ ਹੈ ਅਤੇ ਅਸੀਂ ਇਹ ਦਿਨ ਦੇਖ ਲਿਆ ਹੈ!”+