ਯਸਾਯਾਹ 1:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਹੇ ਪਾਪੀ ਕੌਮ, ਲਾਹਨਤ ਹੈ ਤੇਰੇ ʼਤੇ!+ ਹੇ ਅਪਰਾਧ ਨਾਲ ਲੱਦੇ ਹੋਏ ਲੋਕੋ,ਦੁਸ਼ਟ ਆਦਮੀਆਂ ਦੀ ਟੋਲੀਏ, ਭ੍ਰਿਸ਼ਟ ਬੱਚਿਓ, ਲਾਹਨਤ ਹੈ ਤੁਹਾਡੇ ʼਤੇ! ਉਨ੍ਹਾਂ ਨੇ ਯਹੋਵਾਹ ਨੂੰ ਛੱਡ ਦਿੱਤਾ ਹੈ;+ਉਨ੍ਹਾਂ ਨੇ ਇਜ਼ਰਾਈਲ ਦੇ ਪਵਿੱਤਰ ਪਰਮੇਸ਼ੁਰ ਦਾ ਨਿਰਾਦਰ ਕੀਤਾ ਹੈ;ਉਨ੍ਹਾਂ ਨੇ ਉਸ ਵੱਲ ਪਿੱਠ ਕਰ ਲਈ ਹੈ। ਯਸਾਯਾਹ 59:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਸਗੋਂ ਤੁਹਾਡੇ ਆਪਣੇ ਗੁਨਾਹਾਂ ਨੇ ਤੁਹਾਨੂੰ ਆਪਣੇ ਪਰਮੇਸ਼ੁਰ ਤੋਂ ਦੂਰ ਕੀਤਾ ਹੈ।+ ਤੁਹਾਡੇ ਪਾਪਾਂ ਕਰਕੇ ਉਸ ਨੇ ਆਪਣਾ ਮੂੰਹ ਤੁਹਾਡੇ ਤੋਂ ਲੁਕਾ ਲਿਆ ਹੈਅਤੇ ਉਹ ਤੁਹਾਡੀ ਸੁਣਨਾ ਨਹੀਂ ਚਾਹੁੰਦਾ।+ ਹਿਜ਼ਕੀਏਲ 22:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਇੰਨਾ ਖ਼ੂਨ ਵਹਾਉਣ ਕਰਕੇ ਤੂੰ ਦੋਸ਼ੀ ਹੈਂ+ ਅਤੇ ਤੇਰੀਆਂ ਘਿਣਾਉਣੀਆਂ ਮੂਰਤਾਂ ਨੇ ਤੈਨੂੰ ਅਸ਼ੁੱਧ ਕਰ ਦਿੱਤਾ ਹੈ।+ ਤੂੰ ਆਪਣੇ ਦਿਨ ਘਟਾ ਲਏ ਹਨ ਅਤੇ ਤੇਰੇ ਤੋਂ ਲੇਖਾ ਲੈਣ ਦੇ ਸਾਲ ਆ ਗਏ ਹਨ। ਇਸ ਕਰਕੇ ਮੈਂ ਤੇਰਾ ਉਹ ਹਸ਼ਰ ਕਰਾਂਗਾ ਜਿਸ ਨੂੰ ਦੇਖ ਕੇ ਕੌਮਾਂ ਤੈਨੂੰ ਮਜ਼ਾਕ ਕਰਨਗੀਆਂ ਅਤੇ ਸਾਰੇ ਦੇਸ਼ ਤੇਰਾ ਮਖੌਲ ਉਡਾਉਣਗੇ।+
4 ਹੇ ਪਾਪੀ ਕੌਮ, ਲਾਹਨਤ ਹੈ ਤੇਰੇ ʼਤੇ!+ ਹੇ ਅਪਰਾਧ ਨਾਲ ਲੱਦੇ ਹੋਏ ਲੋਕੋ,ਦੁਸ਼ਟ ਆਦਮੀਆਂ ਦੀ ਟੋਲੀਏ, ਭ੍ਰਿਸ਼ਟ ਬੱਚਿਓ, ਲਾਹਨਤ ਹੈ ਤੁਹਾਡੇ ʼਤੇ! ਉਨ੍ਹਾਂ ਨੇ ਯਹੋਵਾਹ ਨੂੰ ਛੱਡ ਦਿੱਤਾ ਹੈ;+ਉਨ੍ਹਾਂ ਨੇ ਇਜ਼ਰਾਈਲ ਦੇ ਪਵਿੱਤਰ ਪਰਮੇਸ਼ੁਰ ਦਾ ਨਿਰਾਦਰ ਕੀਤਾ ਹੈ;ਉਨ੍ਹਾਂ ਨੇ ਉਸ ਵੱਲ ਪਿੱਠ ਕਰ ਲਈ ਹੈ।
2 ਸਗੋਂ ਤੁਹਾਡੇ ਆਪਣੇ ਗੁਨਾਹਾਂ ਨੇ ਤੁਹਾਨੂੰ ਆਪਣੇ ਪਰਮੇਸ਼ੁਰ ਤੋਂ ਦੂਰ ਕੀਤਾ ਹੈ।+ ਤੁਹਾਡੇ ਪਾਪਾਂ ਕਰਕੇ ਉਸ ਨੇ ਆਪਣਾ ਮੂੰਹ ਤੁਹਾਡੇ ਤੋਂ ਲੁਕਾ ਲਿਆ ਹੈਅਤੇ ਉਹ ਤੁਹਾਡੀ ਸੁਣਨਾ ਨਹੀਂ ਚਾਹੁੰਦਾ।+
4 ਇੰਨਾ ਖ਼ੂਨ ਵਹਾਉਣ ਕਰਕੇ ਤੂੰ ਦੋਸ਼ੀ ਹੈਂ+ ਅਤੇ ਤੇਰੀਆਂ ਘਿਣਾਉਣੀਆਂ ਮੂਰਤਾਂ ਨੇ ਤੈਨੂੰ ਅਸ਼ੁੱਧ ਕਰ ਦਿੱਤਾ ਹੈ।+ ਤੂੰ ਆਪਣੇ ਦਿਨ ਘਟਾ ਲਏ ਹਨ ਅਤੇ ਤੇਰੇ ਤੋਂ ਲੇਖਾ ਲੈਣ ਦੇ ਸਾਲ ਆ ਗਏ ਹਨ। ਇਸ ਕਰਕੇ ਮੈਂ ਤੇਰਾ ਉਹ ਹਸ਼ਰ ਕਰਾਂਗਾ ਜਿਸ ਨੂੰ ਦੇਖ ਕੇ ਕੌਮਾਂ ਤੈਨੂੰ ਮਜ਼ਾਕ ਕਰਨਗੀਆਂ ਅਤੇ ਸਾਰੇ ਦੇਸ਼ ਤੇਰਾ ਮਖੌਲ ਉਡਾਉਣਗੇ।+