ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • 2 ਇਤਿਹਾਸ 28:16
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 16 ਉਸ ਸਮੇਂ ਰਾਜਾ ਆਹਾਜ਼ ਨੇ ਅੱਸ਼ੂਰ ਦੇ ਰਾਜਿਆਂ ਕੋਲੋਂ ਮਦਦ ਮੰਗੀ।+

  • ਯਿਰਮਿਯਾਹ 2:18
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 18 ਹੁਣ ਤੂੰ ਮਿਸਰ ਦੇ ਰਾਹ ਕਿਉਂ ਜਾਣਾ ਚਾਹੁੰਦਾ ਹੈਂ?+

      ਸ਼ਿਹੋਰ* ਦਾ ਪਾਣੀ ਪੀਣ ਲਈ?

      ਤੂੰ ਅੱਸ਼ੂਰ ਦੇ ਰਾਹ ਕਿਉਂ ਜਾਣਾ ਚਾਹੁੰਦਾ ਹੈਂ?+

      ਫ਼ਰਾਤ ਦਰਿਆ ਦਾ ਪਾਣੀ ਪੀਣ ਲਈ?

  • ਯਿਰਮਿਯਾਹ 2:36
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 36 ਤੂੰ ਕਿਉਂ ਇੰਨੀ ਲਾਪਰਵਾਹ ਹੋ ਕੇ ਝੱਟ ਆਪਣਾ ਰਾਹ ਬਦਲ ਲੈਂਦੀ ਹੈਂ?

      ਤੈਨੂੰ ਮਿਸਰ ਦੇ ਕਾਰਨ ਸ਼ਰਮਿੰਦਾ ਹੋਣਾ ਪਵੇਗਾ,+

      ਜਿਵੇਂ ਤੂੰ ਅੱਸ਼ੂਰ ਦੇ ਕਾਰਨ ਸ਼ਰਮਿੰਦਾ ਹੋਈ ਸੀ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ