ਵਿਰਲਾਪ 1:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਯਰੂਸ਼ਲਮ ਦੀ ਧੀ ਨੇ* ਘੋਰ ਪਾਪ ਕੀਤਾ ਹੈ।+ ਇਸੇ ਕਰਕੇ ਉਹ ਘਿਣਾਉਣੀ ਬਣ ਗਈ ਹੈ। ਜਿਹੜੇ ਪਹਿਲਾਂ ਉਸ ਦਾ ਆਦਰ ਕਰਦੇ ਸਨ, ਉਹੀ ਹੁਣ ਉਸ ਨਾਲ ਘਿਣ ਕਰਦੇ ਹਨਕਿਉਂਕਿ ਉਨ੍ਹਾਂ ਨੇ ਉਸ ਦਾ ਨੰਗੇਜ਼ ਦੇਖਿਆ ਹੈ।+ ਉਹ ਹਉਕੇ ਭਰਦੀ ਹੈ+ ਅਤੇ ਸ਼ਰਮ ਦੇ ਮਾਰੇ ਆਪਣਾ ਮੂੰਹ ਫੇਰ ਲੈਂਦੀ ਹੈ।
8 ਯਰੂਸ਼ਲਮ ਦੀ ਧੀ ਨੇ* ਘੋਰ ਪਾਪ ਕੀਤਾ ਹੈ।+ ਇਸੇ ਕਰਕੇ ਉਹ ਘਿਣਾਉਣੀ ਬਣ ਗਈ ਹੈ। ਜਿਹੜੇ ਪਹਿਲਾਂ ਉਸ ਦਾ ਆਦਰ ਕਰਦੇ ਸਨ, ਉਹੀ ਹੁਣ ਉਸ ਨਾਲ ਘਿਣ ਕਰਦੇ ਹਨਕਿਉਂਕਿ ਉਨ੍ਹਾਂ ਨੇ ਉਸ ਦਾ ਨੰਗੇਜ਼ ਦੇਖਿਆ ਹੈ।+ ਉਹ ਹਉਕੇ ਭਰਦੀ ਹੈ+ ਅਤੇ ਸ਼ਰਮ ਦੇ ਮਾਰੇ ਆਪਣਾ ਮੂੰਹ ਫੇਰ ਲੈਂਦੀ ਹੈ।