ਯਿਰਮਿਯਾਹ 17:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਤੂੰ ਆਪਣੀ ਮਰਜ਼ੀ ਨਾਲ ਆਪਣੀ ਵਿਰਾਸਤ ਗੁਆ ਬੈਠੇਂਗਾ ਜੋ ਮੈਂ ਤੈਨੂੰ ਦਿੱਤੀ ਸੀ।+ ਮੈਂ ਤੈਨੂੰ ਉਸ ਦੇਸ਼ ਵਿਚ ਲੈ ਜਾਵਾਂਗਾ ਜਿਸ ਨੂੰ ਤੂੰ ਨਹੀਂ ਜਾਣਦਾ,ਉੱਥੇ ਮੈਂ ਤੇਰੇ ਤੋਂ ਦੁਸ਼ਮਣਾਂ ਦੀ ਗ਼ੁਲਾਮੀ ਕਰਾਵਾਂਗਾ+ਕਿਉਂਕਿ ਤੂੰ ਮੇਰੇ ਗੁੱਸੇ ਦੀ ਅੱਗ ਭੜਕਾਈ ਹੈ।*+ ਇਹ ਅੱਗ ਹਮੇਸ਼ਾ ਬਲ਼ਦੀ ਰਹੇਗੀ।”
4 ਤੂੰ ਆਪਣੀ ਮਰਜ਼ੀ ਨਾਲ ਆਪਣੀ ਵਿਰਾਸਤ ਗੁਆ ਬੈਠੇਂਗਾ ਜੋ ਮੈਂ ਤੈਨੂੰ ਦਿੱਤੀ ਸੀ।+ ਮੈਂ ਤੈਨੂੰ ਉਸ ਦੇਸ਼ ਵਿਚ ਲੈ ਜਾਵਾਂਗਾ ਜਿਸ ਨੂੰ ਤੂੰ ਨਹੀਂ ਜਾਣਦਾ,ਉੱਥੇ ਮੈਂ ਤੇਰੇ ਤੋਂ ਦੁਸ਼ਮਣਾਂ ਦੀ ਗ਼ੁਲਾਮੀ ਕਰਾਵਾਂਗਾ+ਕਿਉਂਕਿ ਤੂੰ ਮੇਰੇ ਗੁੱਸੇ ਦੀ ਅੱਗ ਭੜਕਾਈ ਹੈ।*+ ਇਹ ਅੱਗ ਹਮੇਸ਼ਾ ਬਲ਼ਦੀ ਰਹੇਗੀ।”