ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਿਰਮਿਯਾਹ 13:14
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 14 ਮੈਂ ਉਨ੍ਹਾਂ ਨੂੰ ਇਕ-ਦੂਜੇ ਵਿਚ ਪਟਕਾ-ਪਟਕਾ ਕੇ ਮਾਰਾਂਗਾ। ਮੈਂ ਪਿਤਾਵਾਂ ਤੇ ਪੁੱਤਰਾਂ ਨਾਲ ਇਸੇ ਤਰ੍ਹਾਂ ਕਰਾਂਗਾ,” ਯਹੋਵਾਹ ਕਹਿੰਦਾ ਹੈ।+ “ਮੈਂ ਉਨ੍ਹਾਂ ʼਤੇ ਤਰਸ ਨਹੀਂ ਖਾਵਾਂਗਾ ਅਤੇ ਨਾ ਹੀ ਮੈਨੂੰ ਇਸ ਗੱਲ ਦਾ ਕੋਈ ਅਫ਼ਸੋਸ ਹੋਵੇਗਾ ਅਤੇ ਨਾ ਹੀ ਮੈਂ ਉਨ੍ਹਾਂ ʼਤੇ ਰਹਿਮ ਕਰਾਂਗਾ। ਕੋਈ ਵੀ ਚੀਜ਼ ਮੈਨੂੰ ਉਨ੍ਹਾਂ ਨੂੰ ਤਬਾਹ ਕਰਨ ਤੋਂ ਰੋਕ ਨਹੀਂ ਸਕਦੀ।”’+

  • ਯਿਰਮਿਯਾਹ 21:7
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 7 “‘ਯਹੋਵਾਹ ਕਹਿੰਦਾ ਹੈ: “ਇਸ ਤੋਂ ਬਾਅਦ ਮੈਂ ਯਹੂਦਾਹ ਦੇ ਰਾਜੇ ਸਿਦਕੀਯਾਹ, ਉਸ ਦੇ ਨੌਕਰਾਂ ਅਤੇ ਇਸ ਸ਼ਹਿਰ ਦੇ ਲੋਕਾਂ ਨੂੰ ਜਿਹੜੇ ਮਹਾਂਮਾਰੀ, ਤਲਵਾਰ ਅਤੇ ਕਾਲ਼ ਤੋਂ ਬਚ ਜਾਣਗੇ, ਬਾਬਲ ਦੇ ਰਾਜੇ ਨਬੂਕਦਨੱਸਰ* ਅਤੇ ਉਨ੍ਹਾਂ ਦੇ ਖ਼ੂਨ ਦੇ ਪਿਆਸੇ ਦੁਸ਼ਮਣਾਂ ਦੇ ਹੱਥ ਵਿਚ ਦੇ ਦਿਆਂਗਾ।+ ਰਾਜਾ ਉਨ੍ਹਾਂ ਨੂੰ ਤਲਵਾਰ ਨਾਲ ਵੱਢ ਸੁੱਟੇਗਾ। ਉਹ ਉਨ੍ਹਾਂ ʼਤੇ ਤਰਸ ਨਹੀਂ ਖਾਵੇਗਾ, ਨਾ ਹੀ ਉਨ੍ਹਾਂ ʼਤੇ ਦਇਆ ਕਰੇਗਾ ਅਤੇ ਨਾ ਹੀ ਉਨ੍ਹਾਂ ʼਤੇ ਰਹਿਮ ਕਰੇਗਾ।”’+

  • ਵਿਰਲਾਪ 3:43
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 43 ਤੂੰ ਗੁੱਸੇ ਵਿਚ ਆ ਕੇ ਸਾਡਾ ਰਾਹ ਰੋਕ ਦਿੱਤਾ ਤਾਂਕਿ ਅਸੀਂ ਤੇਰੇ ਕੋਲ ਨਾ ਆ ਸਕੀਏ+

      ਤੂੰ ਸਾਡਾ ਪਿੱਛਾ ਕੀਤਾ ਅਤੇ ਬਿਨਾਂ ਤਰਸ ਖਾਧਿਆਂ ਸਾਨੂੰ ਮਾਰ ਸੁੱਟਿਆ।+

  • ਹਿਜ਼ਕੀਏਲ 5:11
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 11 “ਇਸ ਲਈ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਤੂੰ ਆਪਣੀਆਂ ਸਾਰੀਆਂ ਘਿਣਾਉਣੀਆਂ ਮੂਰਤਾਂ ਅਤੇ ਆਪਣੇ ਸਾਰੇ ਘਿਣਾਉਣੇ ਕੰਮਾਂ ਨਾਲ ਮੇਰੇ ਪਵਿੱਤਰ ਸਥਾਨ ਨੂੰ ਭ੍ਰਿਸ਼ਟ ਕੀਤਾ,+ ਇਸ ਕਰਕੇ ਮੈਨੂੰ ਆਪਣੀ ਜਾਨ ਦੀ ਸਹੁੰ, ਮੈਂ ਵੀ ਤੈਨੂੰ ਠੁਕਰਾ* ਦਿਆਂਗਾ; ਮੇਰੀਆਂ ਅੱਖਾਂ ਵਿਚ ਤੇਰੇ ਲਈ ਜ਼ਰਾ ਵੀ ਤਰਸ ਨਹੀਂ ਹੋਵੇਗਾ ਅਤੇ ਮੈਂ ਤੇਰੇ ʼਤੇ ਰਹਿਮ ਨਹੀਂ ਕਰਾਂਗਾ।+

  • ਹਿਜ਼ਕੀਏਲ 9:6
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 6 ਤੁਸੀਂ ਬੁੱਢਿਆਂ, ਮੁੰਡਿਆਂ, ਕੁਆਰੀਆਂ ਕੁੜੀਆਂ, ਨਿਆਣਿਆਂ ਅਤੇ ਔਰਤਾਂ ਨੂੰ ਪੂਰੀ ਤਰ੍ਹਾਂ ਮਾਰ-ਮੁਕਾਓ।+ ਪਰ ਤੁਸੀਂ ਉਨ੍ਹਾਂ ਲੋਕਾਂ ਦੇ ਨੇੜੇ ਨਾ ਜਾਇਓ ਜਿਨ੍ਹਾਂ ਦੇ ਨਿਸ਼ਾਨ ਲੱਗਾ ਹੋਇਆ ਹੈ।+ ਤੁਸੀਂ ਇਹ ਕੰਮ ਮੇਰੇ ਪਵਿੱਤਰ ਸਥਾਨ ਤੋਂ ਸ਼ੁਰੂ ਕਰੋ।”+ ਇਸ ਲਈ ਉਨ੍ਹਾਂ ਨੇ ਸਭ ਤੋਂ ਪਹਿਲਾਂ ਬਜ਼ੁਰਗਾਂ ਨੂੰ ਮਾਰ ਸੁੱਟਿਆ ਜਿਹੜੇ ਮੰਦਰ ਦੇ ਸਾਮ੍ਹਣੇ ਸਨ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ