ਵਿਰਲਾਪ 2:21 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 ਜਵਾਨ ਅਤੇ ਬੁੱਢੇ ਗਲੀਆਂ ਵਿਚ ਜ਼ਮੀਨ ʼਤੇ ਮਰੇ ਪਏ ਹਨ।+ ਮੇਰੀਆਂ ਕੁਆਰੀਆਂ ਅਤੇ ਮੇਰੇ ਗੱਭਰੂ ਤਲਵਾਰ ਨਾਲ ਮਾਰੇ ਗਏ ਹਨ।+ ਤੂੰ ਆਪਣੇ ਕ੍ਰੋਧ ਦੇ ਦਿਨ ਉਨ੍ਹਾਂ ਨੂੰ ਮਾਰ ਸੁੱਟਿਆ ਹੈ; ਤੂੰ ਉਨ੍ਹਾਂ ਨੂੰ ਵੱਢ ਸੁੱਟਿਆ ਹੈ। ਤੂੰ ਉਨ੍ਹਾਂ ʼਤੇ ਬਿਲਕੁਲ ਤਰਸ ਨਹੀਂ ਖਾਧਾ।+ ਹਿਜ਼ਕੀਏਲ 7:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਮੇਰੀਆਂ ਅੱਖਾਂ ਵਿਚ ਤੇਰੇ ਲਈ ਜ਼ਰਾ ਵੀ ਤਰਸ ਨਹੀਂ ਹੋਵੇਗਾ ਅਤੇ ਮੈਂ ਤੇਰੇ ʼਤੇ ਰਹਿਮ ਨਹੀਂ ਕਰਾਂਗਾ+ ਕਿਉਂਕਿ ਮੈਂ ਤੇਰੇ ਚਾਲ-ਚਲਣ ਅਨੁਸਾਰ ਤੈਨੂੰ ਸਜ਼ਾ ਦਿਆਂਗਾ ਅਤੇ ਤੈਨੂੰ ਆਪਣੇ ਘਿਣਾਉਣੇ ਕੰਮਾਂ ਦਾ ਅੰਜਾਮ ਭੁਗਤਣਾ ਪਵੇਗਾ।+ ਤੈਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ।’+
21 ਜਵਾਨ ਅਤੇ ਬੁੱਢੇ ਗਲੀਆਂ ਵਿਚ ਜ਼ਮੀਨ ʼਤੇ ਮਰੇ ਪਏ ਹਨ।+ ਮੇਰੀਆਂ ਕੁਆਰੀਆਂ ਅਤੇ ਮੇਰੇ ਗੱਭਰੂ ਤਲਵਾਰ ਨਾਲ ਮਾਰੇ ਗਏ ਹਨ।+ ਤੂੰ ਆਪਣੇ ਕ੍ਰੋਧ ਦੇ ਦਿਨ ਉਨ੍ਹਾਂ ਨੂੰ ਮਾਰ ਸੁੱਟਿਆ ਹੈ; ਤੂੰ ਉਨ੍ਹਾਂ ਨੂੰ ਵੱਢ ਸੁੱਟਿਆ ਹੈ। ਤੂੰ ਉਨ੍ਹਾਂ ʼਤੇ ਬਿਲਕੁਲ ਤਰਸ ਨਹੀਂ ਖਾਧਾ।+
4 ਮੇਰੀਆਂ ਅੱਖਾਂ ਵਿਚ ਤੇਰੇ ਲਈ ਜ਼ਰਾ ਵੀ ਤਰਸ ਨਹੀਂ ਹੋਵੇਗਾ ਅਤੇ ਮੈਂ ਤੇਰੇ ʼਤੇ ਰਹਿਮ ਨਹੀਂ ਕਰਾਂਗਾ+ ਕਿਉਂਕਿ ਮੈਂ ਤੇਰੇ ਚਾਲ-ਚਲਣ ਅਨੁਸਾਰ ਤੈਨੂੰ ਸਜ਼ਾ ਦਿਆਂਗਾ ਅਤੇ ਤੈਨੂੰ ਆਪਣੇ ਘਿਣਾਉਣੇ ਕੰਮਾਂ ਦਾ ਅੰਜਾਮ ਭੁਗਤਣਾ ਪਵੇਗਾ।+ ਤੈਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ।’+