ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਸਾਯਾਹ 54:4
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  4 ਡਰ ਨਾ+ ਕਿਉਂਕਿ ਤੈਨੂੰ ਸ਼ਰਮਿੰਦਾ ਨਹੀਂ ਕੀਤਾ ਜਾਵੇਗਾ;+

      ਬੇਇੱਜ਼ਤ ਮਹਿਸੂਸ ਨਾ ਕਰ ਕਿਉਂਕਿ ਤੂੰ ਨਿਰਾਸ਼ ਨਹੀਂ ਹੋਵੇਂਗੀ।

      ਤੂੰ ਆਪਣੀ ਜਵਾਨੀ ਵਿਚ ਹੋਈ ਬੇਇੱਜ਼ਤੀ ਨੂੰ ਭੁੱਲ ਜਾਵੇਂਗੀ

      ਅਤੇ ਤੂੰ ਆਪਣੇ ਵਿਧਵਾ ਹੋਣ ਦੇ ਕਲੰਕ ਨੂੰ ਹੋਰ ਯਾਦ ਨਹੀਂ ਕਰੇਂਗੀ।”

  • ਯਸਾਯਾਹ 60:14
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 14 ਜਿਨ੍ਹਾਂ ਨੇ ਤੇਰੇ ʼਤੇ ਜ਼ੁਲਮ ਕੀਤਾ, ਉਨ੍ਹਾਂ ਦੇ ਪੁੱਤਰ ਆਉਣਗੇ ਤੇ ਤੇਰੇ ਅੱਗੇ ਝੁਕਣਗੇ;

      ਤੇਰਾ ਅਨਾਦਰ ਕਰਨ ਵਾਲੇ ਸਾਰੇ ਜਣੇ ਤੇਰੇ ਪੈਰੀਂ ਪੈਣਗੇ,

      ਉਨ੍ਹਾਂ ਨੂੰ ਕਹਿਣਾ ਪਵੇਗਾ ਕਿ ਤੂੰ ਯਹੋਵਾਹ ਦਾ ਸ਼ਹਿਰ,

      ਹਾਂ, ਇਜ਼ਰਾਈਲ ਦੇ ਪਵਿੱਤਰ ਪਰਮੇਸ਼ੁਰ ਦਾ ਸੀਓਨ ਹੈਂ।+

  • ਮੀਕਾਹ 7:8
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  8 ਹੇ ਮੇਰੀਏ ਦੁਸ਼ਮਣੇ, ਖ਼ੁਸ਼ ਨਾ ਹੋ।

      ਭਾਵੇਂ ਮੈਂ ਡਿਗ ਗਿਆ ਹਾਂ, ਪਰ ਉੱਠ ਖਲੋਵਾਂਗਾ;

      ਭਾਵੇਂ ਮੈਂ ਹਨੇਰੇ ਵਿਚ ਵੱਸਦਾ ਹਾਂ, ਪਰ ਯਹੋਵਾਹ ਮੇਰਾ ਚਾਨਣ ਹੋਵੇਗਾ।

  • ਸਫ਼ਨਯਾਹ 2:8
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  8 “ਮੈਂ ਮੋਆਬ ਨੂੰ ਬਦਨਾਮੀ ਕਰਦਿਆਂ ਅਤੇ ਅੰਮੋਨੀਆਂ ਨੂੰ ਬੇਇੱਜ਼ਤੀ ਕਰਦਿਆਂ ਸੁਣਿਆ ਹੈ+

      ਜਿਨ੍ਹਾਂ ਨੇ ਮੇਰੇ ਲੋਕਾਂ ਦਾ ਮਖੌਲ ਉਡਾਇਆ ਅਤੇ ਘਮੰਡ ਵਿਚ ਆ ਕੇ ਉਨ੍ਹਾਂ ਦਾ ਇਲਾਕਾ ਹਥਿਆਉਣ ਦੀਆਂ ਧਮਕੀਆਂ ਦਿੱਤੀਆਂ।+

  • ਸਫ਼ਨਯਾਹ 3:19
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 19 ਦੇਖ! ਉਸ ਸਮੇਂ ਮੈਂ ਤੇਰੇ ʼਤੇ ਅਤਿਆਚਾਰ ਕਰਨ ਵਾਲਿਆਂ ਦੇ ਖ਼ਿਲਾਫ਼ ਕਾਰਵਾਈ ਕਰਾਂਗਾ;+

      ਅਤੇ ਮੈਂ ਲੰਗੜਾਉਣ ਵਾਲਿਆਂ ਨੂੰ ਬਚਾਵਾਂਗਾ+

      ਅਤੇ ਖਿੰਡੇ ਹੋਇਆਂ ਨੂੰ ਇਕੱਠਾ ਕਰਾਂਗਾ।+

      ਜਿਸ ਦੇਸ਼ ਵਿਚ ਉਨ੍ਹਾਂ ਨੂੰ ਸ਼ਰਮਿੰਦਗੀ ਸਹਿਣੀ ਪਈ ਸੀ,

      ਉੱਥੇ ਮੈਂ ਉਨ੍ਹਾਂ ਦੀ ਵਡਿਆਈ ਕਰਾਵਾਂਗਾ ਅਤੇ ਉਨ੍ਹਾਂ ਨੂੰ ਨੇਕਨਾਮੀ* ਬਖ਼ਸ਼ਾਂਗਾ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ