7 ਮਿਸਰ ਵਿਚ ਸਾਡੇ ਪਿਉ-ਦਾਦਿਆਂ ਨੇ ਤੇਰੇ ਹੈਰਾਨੀਜਨਕ ਕੰਮਾਂ ਦੀ ਕਦਰ ਨਹੀਂ ਕੀਤੀ।
ਉਹ ਤੇਰੇ ਬੇਹੱਦ ਅਟੱਲ ਪਿਆਰ ਨੂੰ ਭੁੱਲ ਗਏ,
ਇੰਨਾ ਹੀ ਨਹੀਂ, ਉਨ੍ਹਾਂ ਨੇ ਸਮੁੰਦਰ, ਹਾਂ, ਲਾਲ ਸਮੁੰਦਰ ਕੋਲ ਤੇਰੇ ਖ਼ਿਲਾਫ਼ ਬਗਾਵਤ ਕੀਤੀ।+
8 ਫਿਰ ਵੀ ਉਸ ਨੇ ਆਪਣੇ ਨਾਂ ਦੀ ਖ਼ਾਤਰ ਉਨ੍ਹਾਂ ਨੂੰ ਬਚਾਇਆ+
ਤਾਂਕਿ ਉਹ ਆਪਣੀ ਤਾਕਤ ਦਿਖਾ ਸਕੇ।+