ਯਿਰਮਿਯਾਹ 30:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 “ਤੁਸੀਂ ਮੇਰੇ ਲੋਕ ਹੋਵੋਗੇ+ ਅਤੇ ਮੈਂ ਤੁਹਾਡਾ ਪਰਮੇਸ਼ੁਰ ਹੋਵਾਂਗਾ।”+ ਹਿਜ਼ਕੀਏਲ 37:25 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 25 ਉਹ ਤੁਹਾਡੇ ਪਿਉ-ਦਾਦਿਆਂ ਦੇ ਦੇਸ਼ ਵਿਚ ਵੱਸਣਗੇ+ ਜੋ ਮੈਂ ਆਪਣੇ ਸੇਵਕ ਯਾਕੂਬ ਨੂੰ ਦਿੱਤਾ ਸੀ। ਉਹ, ਉਨ੍ਹਾਂ ਦੇ ਬੱਚੇ* ਅਤੇ ਉਨ੍ਹਾਂ ਦੇ ਬੱਚਿਆਂ ਦੇ ਬੱਚੇ+ ਉੱਥੇ ਹਮੇਸ਼ਾ ਲਈ ਵੱਸਣਗੇ+ ਅਤੇ ਮੇਰਾ ਸੇਵਕ ਦਾਊਦ ਹਮੇਸ਼ਾ ਲਈ ਉਨ੍ਹਾਂ ਦਾ ਮੁਖੀ* ਹੋਵੇਗਾ।+ ਹਿਜ਼ਕੀਏਲ 37:27 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 27 ਮੇਰਾ ਤੰਬੂ* ਉਨ੍ਹਾਂ ਦੇ ਵਿਚ* ਹੋਵੇਗਾ ਅਤੇ ਮੈਂ ਉਨ੍ਹਾਂ ਦਾ ਪਰਮੇਸ਼ੁਰ ਹੋਵਾਂਗਾ ਅਤੇ ਉਹ ਮੇਰੇ ਲੋਕ ਹੋਣਗੇ।+
25 ਉਹ ਤੁਹਾਡੇ ਪਿਉ-ਦਾਦਿਆਂ ਦੇ ਦੇਸ਼ ਵਿਚ ਵੱਸਣਗੇ+ ਜੋ ਮੈਂ ਆਪਣੇ ਸੇਵਕ ਯਾਕੂਬ ਨੂੰ ਦਿੱਤਾ ਸੀ। ਉਹ, ਉਨ੍ਹਾਂ ਦੇ ਬੱਚੇ* ਅਤੇ ਉਨ੍ਹਾਂ ਦੇ ਬੱਚਿਆਂ ਦੇ ਬੱਚੇ+ ਉੱਥੇ ਹਮੇਸ਼ਾ ਲਈ ਵੱਸਣਗੇ+ ਅਤੇ ਮੇਰਾ ਸੇਵਕ ਦਾਊਦ ਹਮੇਸ਼ਾ ਲਈ ਉਨ੍ਹਾਂ ਦਾ ਮੁਖੀ* ਹੋਵੇਗਾ।+