-
1 ਰਾਜਿਆਂ 6:10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
10 ਉਸ ਨੇ ਭਵਨ ਦੇ ਸਾਰੇ ਪਾਸੇ ਕੋਠੜੀਆਂ ਬਣਾਈਆਂ।+ ਹਰੇਕ ਕੋਠੜੀ ਦੀ ਉਚਾਈ ਪੰਜ ਹੱਥ ਸੀ ਅਤੇ ਕੋਠੜੀਆਂ ਨੂੰ ਦਿਆਰ ਦੀਆਂ ਲੱਕੜਾਂ ਵਰਤ ਕੇ ਭਵਨ ਨਾਲ ਜੋੜਿਆ ਗਿਆ ਸੀ।
-