-
ਹਿਜ਼ਕੀਏਲ 41:17, 18ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
17 ਲਾਂਘੇ ਦੇ ਉੱਪਰਲੇ ਹਿੱਸੇ, ਅੰਦਰਲੇ ਕਮਰੇ, ਬਾਹਰਲੇ ਕਮਰੇ ਅਤੇ ਆਲੇ-ਦੁਆਲੇ ਦੀ ਸਾਰੀ ਕੰਧ ਦੀ ਮਿਣਤੀ ਕੀਤੀ ਗਈ। 18 ਇਸ ਕੰਧ ਉੱਤੇ ਕਰੂਬੀ ਅਤੇ ਖਜੂਰ ਦੇ ਦਰਖ਼ਤ ਉੱਕਰੇ ਹੋਏ ਸਨ।+ ਦੋ ਕਰੂਬੀਆਂ ਦੇ ਵਿਚਕਾਰ ਇਕ ਖਜੂਰ ਦਾ ਦਰਖ਼ਤ ਸੀ ਅਤੇ ਹਰ ਕਰੂਬੀ ਦੇ ਦੋ ਮੂੰਹ ਸਨ।
-