-
ਹਿਜ਼ਕੀਏਲ 45:1, 2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
45 “‘ਜਦ ਤੁਸੀਂ ਦੇਸ਼ ਦੀ ਜ਼ਮੀਨ ਦੀ ਵੰਡ ਕਰ ਕੇ ਇਜ਼ਰਾਈਲੀਆਂ ਨੂੰ ਵਿਰਾਸਤ ਵਜੋਂ ਦਿਓਗੇ,+ ਤਾਂ ਤੁਸੀਂ ਦੇਸ਼ ਦੀ ਜ਼ਮੀਨ ਦਾ ਕੁਝ ਹਿੱਸਾ ਯਹੋਵਾਹ ਨੂੰ ਦਾਨ ਵਜੋਂ ਦੇਣਾ ਜੋ ਕਿ ਪਵਿੱਤਰ ਹੋਵੇਗਾ।+ ਇਸ ਦੀ ਲੰਬਾਈ 25,000 ਹੱਥ ਅਤੇ ਚੁੜਾਈ 10,000 ਹੱਥ* ਹੋਣੀ ਚਾਹੀਦੀ ਹੈ।+ ਇਹ ਸਾਰਾ ਇਲਾਕਾ ਪਵਿੱਤਰ ਹੋਵੇਗਾ। 2 ਇਸ ਹਿੱਸੇ ਵਿਚ ਜ਼ਮੀਨ ਦਾ ਇਕ ਚੌਰਸ ਟੁਕੜਾ ਪਵਿੱਤਰ ਸਥਾਨ ਲਈ ਹੋਵੇਗਾ ਜਿਸ ਦੀ ਲੰਬਾਈ 500 ਹੱਥ ਅਤੇ ਚੁੜਾਈ 500* ਹੱਥ ਹੋਵੇਗੀ।+ ਪਵਿੱਤਰ ਸਥਾਨ ਦੇ ਚਾਰੇ ਪਾਸੇ 50-50 ਹੱਥ ਚੌੜੀਆਂ ਚਰਾਂਦਾਂ ਹੋਣਗੀਆਂ।+
-