-
ਹਿਜ਼ਕੀਏਲ 47:21, 22ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
21 “ਤੁਸੀਂ ਇਸ ਦੇਸ਼ ਨੂੰ ਇਜ਼ਰਾਈਲ ਦੇ 12 ਗੋਤਾਂ ਮੁਤਾਬਕ ਆਪਸ ਵਿਚ ਵੰਡ ਲੈਣਾ। 22 ਤੁਸੀਂ ਇਸ ਦੇਸ਼ ਨੂੰ ਵਿਰਾਸਤ ਵਜੋਂ ਆਪਣੇ ਵਿਚ ਵੰਡ ਲੈਣਾ। ਤੁਹਾਡੇ ਵਿਚ ਰਹਿੰਦਿਆਂ ਜਿਨ੍ਹਾਂ ਪਰਦੇਸੀਆਂ ਦੇ ਬੱਚੇ ਪੈਦਾ ਹੋਏ ਹਨ, ਤੁਸੀਂ ਉਨ੍ਹਾਂ ਨੂੰ ਵੀ ਵਿਰਾਸਤ ਵਜੋਂ ਹਿੱਸਾ ਦੇਣਾ। ਉਹ ਤੁਹਾਡੇ ਵਿਚ ਪੈਦਾਇਸ਼ੀ ਇਜ਼ਰਾਈਲੀਆਂ ਵਾਂਗ ਹੋਣਗੇ। ਤੁਹਾਡੇ ਨਾਲ ਉਨ੍ਹਾਂ ਨੂੰ ਇਜ਼ਰਾਈਲ ਦੇ ਗੋਤਾਂ ਵਿਚ ਵਿਰਾਸਤ ਮਿਲੇਗੀ।
-