ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਕੂਚ 28:39
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 39 “ਤੂੰ ਵਧੀਆ ਮਲਮਲ ਤੋਂ ਡੱਬੀਆਂ ਵਾਲਾ ਚੋਗਾ ਬੁਣੀਂ, ਵਧੀਆ ਮਲਮਲ ਦੀ ਪਗੜੀ ਬਣਾਈਂ ਅਤੇ ਲੱਕ ਲਈ ਪਟਕਾ ਬੁਣੀਂ।+

  • ਕੂਚ 28:42
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 42 ਤੂੰ ਉਨ੍ਹਾਂ ਲਈ ਮਲਮਲ ਦੇ ਕਛਹਿਰੇ ਵੀ ਬਣਾਈਂ ਜਿਨ੍ਹਾਂ ਨਾਲ ਉਹ ਆਪਣਾ ਨੰਗੇਜ਼ ਢਕਣ।+ ਇਹ ਲੱਕ ਤੋਂ ਲੈ ਕੇ ਪੱਟਾਂ ਤਕ ਹੋਣ।

  • ਕੂਚ 39:27, 28
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 27 ਅਤੇ ਫਿਰ ਜੁਲਾਹੇ ਨੇ ਹਾਰੂਨ ਅਤੇ ਉਸ ਦੇ ਪੁੱਤਰਾਂ ਲਈ ਵਧੀਆ ਮਲਮਲ ਦੇ ਚੋਗੇ ਬੁਣੇ।+ 28 ਨਾਲੇ ਉਨ੍ਹਾਂ ਨੇ ਵਧੀਆ ਮਲਮਲ ਦੀ ਪਗੜੀ,+ ਸਿਰਾਂ ʼਤੇ ਬੰਨ੍ਹਣ ਲਈ ਵਧੀਆ ਮਲਮਲ ਦੇ ਸੋਹਣੇ ਪਟਕੇ+ ਅਤੇ ਕੱਤੇ ਹੋਏ ਵਧੀਆ ਮਲਮਲ ਦੇ ਕਛਹਿਰੇ+ ਬਣਾਏ

  • ਲੇਵੀਆਂ 16:4
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 4 ਉਹ ਆਪਣਾ ਮਲਮਲ ਦਾ ਪਵਿੱਤਰ ਚੋਗਾ+ ਅਤੇ ਆਪਣਾ ਸਰੀਰ* ਢਕਣ ਲਈ ਮਲਮਲ ਦਾ ਕਛਹਿਰਾ+ ਪਾਵੇ ਅਤੇ ਲੱਕ ਦੁਆਲੇ ਮਲਮਲ ਦਾ ਪਟਕਾ+ ਬੰਨ੍ਹੇ ਅਤੇ ਸਿਰ ʼਤੇ ਮਲਮਲ ਦੀ ਪਗੜੀ ਬੰਨ੍ਹੇ।+ ਇਹ ਪਵਿੱਤਰ ਲਿਬਾਸ ਹੈ।+ ਉਹ ਨਹਾਵੇ+ ਅਤੇ ਇਹ ਲਿਬਾਸ ਪਾਵੇ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ