ਲੇਵੀਆਂ 26:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਮੈਂ ਤੇਰੇ ਵਿਚਕਾਰ ਜੰਗਲੀ ਜਾਨਵਰ ਘੱਲਾਂਗਾ+ ਅਤੇ ਉਹ ਤੇਰੇ ਬੱਚਿਆਂ ਨੂੰ ਚੁੱਕ ਕੇ ਲੈ ਜਾਣਗੇ+ ਅਤੇ ਤੇਰੇ ਪਾਲਤੂ ਪਸ਼ੂਆਂ ਨੂੰ ਮਾਰ ਸੁੱਟਣਗੇ ਅਤੇ ਤੁਹਾਡੀ ਗਿਣਤੀ ਘਟਾ ਦੇਣਗੇ। ਤੇਰੀਆਂ ਸੜਕਾਂ ਸੁੰਨੀਆਂ ਹੋ ਜਾਣਗੀਆਂ।+ ਯਿਰਮਿਯਾਹ 15:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 “‘ਮੈਂ ਉਨ੍ਹਾਂ ʼਤੇ ਚਾਰ ਆਫ਼ਤਾਂ* ਲਿਆਵਾਂਗਾ,’+ ਯਹੋਵਾਹ ਕਹਿੰਦਾ ਹੈ, ‘ਉਨ੍ਹਾਂ ਨੂੰ ਵੱਢਣ ਲਈ ਤਲਵਾਰ, ਉਨ੍ਹਾਂ ਦੀਆਂ ਲਾਸ਼ਾਂ ਨੂੰ ਘਸੀਟਣ ਲਈ ਕੁੱਤੇ ਅਤੇ ਉਨ੍ਹਾਂ ਨੂੰ ਖਾਣ ਤੇ ਖ਼ਤਮ ਕਰਨ ਲਈ ਆਕਾਸ਼ ਦੇ ਪੰਛੀ ਤੇ ਧਰਤੀ ਦੇ ਜਾਨਵਰ।+
22 ਮੈਂ ਤੇਰੇ ਵਿਚਕਾਰ ਜੰਗਲੀ ਜਾਨਵਰ ਘੱਲਾਂਗਾ+ ਅਤੇ ਉਹ ਤੇਰੇ ਬੱਚਿਆਂ ਨੂੰ ਚੁੱਕ ਕੇ ਲੈ ਜਾਣਗੇ+ ਅਤੇ ਤੇਰੇ ਪਾਲਤੂ ਪਸ਼ੂਆਂ ਨੂੰ ਮਾਰ ਸੁੱਟਣਗੇ ਅਤੇ ਤੁਹਾਡੀ ਗਿਣਤੀ ਘਟਾ ਦੇਣਗੇ। ਤੇਰੀਆਂ ਸੜਕਾਂ ਸੁੰਨੀਆਂ ਹੋ ਜਾਣਗੀਆਂ।+
3 “‘ਮੈਂ ਉਨ੍ਹਾਂ ʼਤੇ ਚਾਰ ਆਫ਼ਤਾਂ* ਲਿਆਵਾਂਗਾ,’+ ਯਹੋਵਾਹ ਕਹਿੰਦਾ ਹੈ, ‘ਉਨ੍ਹਾਂ ਨੂੰ ਵੱਢਣ ਲਈ ਤਲਵਾਰ, ਉਨ੍ਹਾਂ ਦੀਆਂ ਲਾਸ਼ਾਂ ਨੂੰ ਘਸੀਟਣ ਲਈ ਕੁੱਤੇ ਅਤੇ ਉਨ੍ਹਾਂ ਨੂੰ ਖਾਣ ਤੇ ਖ਼ਤਮ ਕਰਨ ਲਈ ਆਕਾਸ਼ ਦੇ ਪੰਛੀ ਤੇ ਧਰਤੀ ਦੇ ਜਾਨਵਰ।+