ਯਿਰਮਿਯਾਹ 1:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਤੂੰ ਉਨ੍ਹਾਂ ਵੱਲ ਦੇਖ ਕੇ ਡਰੀਂ ਨਾ+ਕਿਉਂਕਿ ਮੈਂ, ਯਹੋਵਾਹ, ਕਹਿੰਦਾ ਹਾਂ, ‘ਮੈਂ ਤੈਨੂੰ ਬਚਾਉਣ ਲਈ ਤੇਰੇ ਨਾਲ ਹਾਂ।’”+ ਹਿਜ਼ਕੀਏਲ 3:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਮੈਂ ਤੇਰਾ ਮੱਥਾ ਹੀਰੇ ਵਾਂਗ ਕਠੋਰ ਅਤੇ ਚਕਮਾਕ ਪੱਥਰ ਨਾਲੋਂ ਜ਼ਿਆਦਾ ਸਖ਼ਤ ਬਣਾ ਦਿੱਤਾ ਹੈ।+ ਉਨ੍ਹਾਂ ਤੋਂ ਨਾ ਡਰੀਂ ਅਤੇ ਨਾ ਹੀ ਉਨ੍ਹਾਂ ਦੇ ਚਿਹਰੇ ਦੇਖ ਕੇ ਖ਼ੌਫ਼ ਖਾਈਂ+ ਕਿਉਂਕਿ ਉਹ ਬਾਗ਼ੀ ਘਰਾਣੇ ਦੇ ਲੋਕ ਹਨ।”
9 ਮੈਂ ਤੇਰਾ ਮੱਥਾ ਹੀਰੇ ਵਾਂਗ ਕਠੋਰ ਅਤੇ ਚਕਮਾਕ ਪੱਥਰ ਨਾਲੋਂ ਜ਼ਿਆਦਾ ਸਖ਼ਤ ਬਣਾ ਦਿੱਤਾ ਹੈ।+ ਉਨ੍ਹਾਂ ਤੋਂ ਨਾ ਡਰੀਂ ਅਤੇ ਨਾ ਹੀ ਉਨ੍ਹਾਂ ਦੇ ਚਿਹਰੇ ਦੇਖ ਕੇ ਖ਼ੌਫ਼ ਖਾਈਂ+ ਕਿਉਂਕਿ ਉਹ ਬਾਗ਼ੀ ਘਰਾਣੇ ਦੇ ਲੋਕ ਹਨ।”