ਉਤਪਤ 18:25 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 25 ਇਹ ਸੋਚਣਾ ਵੀ ਨਾਮੁਮਕਿਨ ਹੈ ਕਿ ਤੂੰ ਦੁਸ਼ਟ ਇਨਸਾਨ ਦੇ ਨਾਲ ਧਰਮੀ ਇਨਸਾਨ ਨੂੰ ਵੀ ਮਾਰ ਦੇਵੇਂਗਾ ਜਿਸ ਕਰਕੇ ਬੁਰੇ ਅਤੇ ਧਰਮੀ ਦੋਹਾਂ ਦਾ ਇੱਕੋ ਜਿਹਾ ਅੰਜਾਮ ਹੋਵੇਗਾ!+ ਇਹ ਸੋਚਣਾ ਵੀ ਨਾਮੁਮਕਿਨ ਹੈ+ ਕਿ ਤੂੰ ਇਸ ਤਰ੍ਹਾਂ ਕਰੇਂਗਾ। ਕੀ ਸਾਰੀ ਦੁਨੀਆਂ ਦਾ ਨਿਆਂਕਾਰ ਸਹੀ ਨਿਆਂ ਨਹੀਂ ਕਰੇਗਾ?”+ ਜ਼ਬੂਰ 145:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਯਹੋਵਾਹ ਹਮੇਸ਼ਾ ਉਹੀ ਕਰਦਾ ਹੈ, ਜੋ ਸਹੀ ਹੈ।+ਉਹ ਆਪਣੇ ਸਾਰੇ ਕੰਮਾਂ ਰਾਹੀਂ ਆਪਣੀ ਵਫ਼ਾਦਾਰੀ ਦਾ ਸਬੂਤ ਦਿੰਦਾ ਹੈ।+ ਯਸਾਯਾਹ 40:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਸਮਝ ਹਾਸਲ ਕਰਨ ਲਈ ਉਸ ਨੇ ਕਿਸ ਨਾਲ ਸਲਾਹ ਕੀਤੀਜਾਂ ਕੌਣ ਉਸ ਨੂੰ ਨਿਆਂ ਦਾ ਰਾਹ ਸਿਖਾਉਂਦਾ ਹੈਜਾਂ ਕੌਣ ਉਸ ਨੂੰ ਗਿਆਨ ਦਿੰਦਾ ਹੈਜਾਂ ਕੌਣ ਉਸ ਨੂੰ ਸਹੀ ਸਮਝ ਦਾ ਰਾਹ ਦਿਖਾਉਂਦਾ ਹੈ?+
25 ਇਹ ਸੋਚਣਾ ਵੀ ਨਾਮੁਮਕਿਨ ਹੈ ਕਿ ਤੂੰ ਦੁਸ਼ਟ ਇਨਸਾਨ ਦੇ ਨਾਲ ਧਰਮੀ ਇਨਸਾਨ ਨੂੰ ਵੀ ਮਾਰ ਦੇਵੇਂਗਾ ਜਿਸ ਕਰਕੇ ਬੁਰੇ ਅਤੇ ਧਰਮੀ ਦੋਹਾਂ ਦਾ ਇੱਕੋ ਜਿਹਾ ਅੰਜਾਮ ਹੋਵੇਗਾ!+ ਇਹ ਸੋਚਣਾ ਵੀ ਨਾਮੁਮਕਿਨ ਹੈ+ ਕਿ ਤੂੰ ਇਸ ਤਰ੍ਹਾਂ ਕਰੇਂਗਾ। ਕੀ ਸਾਰੀ ਦੁਨੀਆਂ ਦਾ ਨਿਆਂਕਾਰ ਸਹੀ ਨਿਆਂ ਨਹੀਂ ਕਰੇਗਾ?”+
14 ਸਮਝ ਹਾਸਲ ਕਰਨ ਲਈ ਉਸ ਨੇ ਕਿਸ ਨਾਲ ਸਲਾਹ ਕੀਤੀਜਾਂ ਕੌਣ ਉਸ ਨੂੰ ਨਿਆਂ ਦਾ ਰਾਹ ਸਿਖਾਉਂਦਾ ਹੈਜਾਂ ਕੌਣ ਉਸ ਨੂੰ ਗਿਆਨ ਦਿੰਦਾ ਹੈਜਾਂ ਕੌਣ ਉਸ ਨੂੰ ਸਹੀ ਸਮਝ ਦਾ ਰਾਹ ਦਿਖਾਉਂਦਾ ਹੈ?+