-
ਪ੍ਰਕਾਸ਼ ਦੀ ਕਿਤਾਬ 10:9, 10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 ਮੈਂ ਦੂਤ ਕੋਲ ਜਾ ਕੇ ਉਸ ਤੋਂ ਛੋਟੀ ਪੱਤਰੀ ਮੰਗੀ। ਉਸ ਨੇ ਮੈਨੂੰ ਕਿਹਾ: “ਇਸ ਨੂੰ ਲੈ ਅਤੇ ਖਾਹ।+ ਇਹ ਤੇਰੇ ਢਿੱਡ ਨੂੰ ਕੌੜਾ ਕਰ ਦੇਵੇਗੀ, ਪਰ ਤੇਰੇ ਮੂੰਹ ਨੂੰ ਸ਼ਹਿਦ ਵਾਂਗ ਮਿੱਠੀ ਲੱਗੇਗੀ।” 10 ਮੈਂ ਦੂਤ ਦੇ ਹੱਥੋਂ ਛੋਟੀ ਪੱਤਰੀ ਲੈ ਕੇ ਖਾ ਲਈ।+ ਮੇਰੇ ਮੂੰਹ ਨੂੰ ਇਹ ਪੱਤਰੀ ਸ਼ਹਿਦ ਵਾਂਗ ਮਿੱਠੀ ਲੱਗੀ,+ ਪਰ ਜਦੋਂ ਮੈਂ ਇਸ ਨੂੰ ਆਪਣੇ ਅੰਦਰ ਲੰਘਾ ਲਿਆ, ਤਾਂ ਇਸ ਨੇ ਮੇਰੇ ਢਿੱਡ ਨੂੰ ਕੌੜਾ ਕਰ ਦਿੱਤਾ।
-