-
ਪ੍ਰਕਾਸ਼ ਦੀ ਕਿਤਾਬ 10:10ਪਵਿੱਤਰ ਬਾਈਬਲ
-
-
10 ਅਤੇ ਮੈਂ ਦੂਤ ਦੇ ਹੱਥੋਂ ਛੋਟਾ ਕਾਗਜ਼ ਲੈ ਕੇ ਖਾ ਲਿਆ। ਕਾਗਜ਼ ਮੇਰੇ ਮੂੰਹ ਨੂੰ ਸ਼ਹਿਦ ਵਾਂਗ ਮਿੱਠਾ ਲੱਗਾ, ਪਰ ਜਦੋਂ ਮੈਂ ਇਸ ਨੂੰ ਆਪਣੇ ਅੰਦਰ ਲੰਘਾ ਲਿਆ, ਤਾਂ ਇਹ ਮੇਰੇ ਢਿੱਡ ਨੂੰ ਕੌੜਾ ਲੱਗਾ।
-