ਪ੍ਰਕਾਸ਼ ਦੀ ਕਿਤਾਬ 10:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਮੈਂ ਦੂਤ ਦੇ ਹੱਥੋਂ ਛੋਟੀ ਪੱਤਰੀ ਲੈ ਕੇ ਖਾ ਲਈ।+ ਮੇਰੇ ਮੂੰਹ ਨੂੰ ਇਹ ਪੱਤਰੀ ਸ਼ਹਿਦ ਵਾਂਗ ਮਿੱਠੀ ਲੱਗੀ,+ ਪਰ ਜਦੋਂ ਮੈਂ ਇਸ ਨੂੰ ਆਪਣੇ ਅੰਦਰ ਲੰਘਾ ਲਿਆ, ਤਾਂ ਇਸ ਨੇ ਮੇਰੇ ਢਿੱਡ ਨੂੰ ਕੌੜਾ ਕਰ ਦਿੱਤਾ। ਪ੍ਰਕਾਸ਼ ਦੀ ਕਿਤਾਬ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 10:10 ਸਭਾ ਪੁਸਤਿਕਾ ਲਈ ਪ੍ਰਕਾਸ਼ਨ, 12/2019, ਸਫ਼ਾ 3
10 ਮੈਂ ਦੂਤ ਦੇ ਹੱਥੋਂ ਛੋਟੀ ਪੱਤਰੀ ਲੈ ਕੇ ਖਾ ਲਈ।+ ਮੇਰੇ ਮੂੰਹ ਨੂੰ ਇਹ ਪੱਤਰੀ ਸ਼ਹਿਦ ਵਾਂਗ ਮਿੱਠੀ ਲੱਗੀ,+ ਪਰ ਜਦੋਂ ਮੈਂ ਇਸ ਨੂੰ ਆਪਣੇ ਅੰਦਰ ਲੰਘਾ ਲਿਆ, ਤਾਂ ਇਸ ਨੇ ਮੇਰੇ ਢਿੱਡ ਨੂੰ ਕੌੜਾ ਕਰ ਦਿੱਤਾ।