ਯਿਰਮਿਯਾਹ 39:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਪਰ ਕਸਦੀ ਫ਼ੌਜ ਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਉਨ੍ਹਾਂ ਨੇ ਯਰੀਹੋ ਦੀ ਉਜਾੜ ਵਿਚ ਸਿਦਕੀਯਾਹ ਨੂੰ ਫੜ ਲਿਆ।+ ਉਹ ਉਸ ਨੂੰ ਹਮਾਥ ਦੇਸ਼+ ਦੇ ਰਿਬਲਾਹ ਸ਼ਹਿਰ+ ਵਿਚ ਬਾਬਲ ਦੇ ਰਾਜੇ ਨਬੂਕਦਨੱਸਰ* ਕੋਲ ਲੈ ਆਏ ਜਿੱਥੇ ਰਾਜੇ ਨੇ ਉਸ ਨੂੰ ਸਜ਼ਾ ਸੁਣਾਈ।
5 ਪਰ ਕਸਦੀ ਫ਼ੌਜ ਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਉਨ੍ਹਾਂ ਨੇ ਯਰੀਹੋ ਦੀ ਉਜਾੜ ਵਿਚ ਸਿਦਕੀਯਾਹ ਨੂੰ ਫੜ ਲਿਆ।+ ਉਹ ਉਸ ਨੂੰ ਹਮਾਥ ਦੇਸ਼+ ਦੇ ਰਿਬਲਾਹ ਸ਼ਹਿਰ+ ਵਿਚ ਬਾਬਲ ਦੇ ਰਾਜੇ ਨਬੂਕਦਨੱਸਰ* ਕੋਲ ਲੈ ਆਏ ਜਿੱਥੇ ਰਾਜੇ ਨੇ ਉਸ ਨੂੰ ਸਜ਼ਾ ਸੁਣਾਈ।