ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • 2 ਰਾਜਿਆਂ 21:13
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 13 ਮੈਂ ਯਰੂਸ਼ਲਮ ਨੂੰ ਉਸ ਰੱਸੀ* ਨਾਲ ਨਾਪਾਂਗਾ+ ਜਿਸ ਨਾਲ ਸਾਮਰਿਯਾ ਨੂੰ ਨਾਪਿਆ ਗਿਆ ਸੀ+ ਅਤੇ ਉਹ ਸਾਹਲ* ਵਰਤਾਂਗਾ ਜੋ ਅਹਾਬ+ ਦੇ ਘਰਾਣੇ ਲਈ ਵਰਤਿਆ ਗਿਆ ਸੀ ਅਤੇ ਮੈਂ ਯਰੂਸ਼ਲਮ ਦਾ ਇਸ ਤਰ੍ਹਾਂ ਸਫ਼ਾਇਆ ਕਰਾਂਗਾ ਜਿਵੇਂ ਕੋਈ ਕੌਲੀ ਪੂੰਝ ਦਿੰਦਾ ਹੈ ਅਤੇ ਪੂੰਝ ਕੇ ਮੂਧੀ ਮਾਰ ਦਿੰਦਾ ਹੈ।+

  • ਯਿਰਮਿਯਾਹ 25:15
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 15 ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਨੇ ਮੈਨੂੰ ਕਿਹਾ: “ਤੂੰ ਕ੍ਰੋਧ ਦੇ ਦਾਖਰਸ ਦਾ ਇਹ ਪਿਆਲਾ ਮੇਰੇ ਹੱਥੋਂ ਲੈ ਅਤੇ ਉਨ੍ਹਾਂ ਕੌਮਾਂ ਨੂੰ ਪਿਲਾ ਜਿਨ੍ਹਾਂ ਨੂੰ ਪਿਲਾਉਣ ਲਈ ਮੈਂ ਤੈਨੂੰ ਘੱਲਾਂਗਾ।

  • ਦਾਨੀਏਲ 9:12
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 12 ਤੂੰ ਸਾਡੇ ਉੱਤੇ ਅਤੇ ਸਾਡੇ ਉੱਤੇ ਰਾਜ ਕਰਨ ਵਾਲੇ ਰਾਜਿਆਂ* ਦੇ ਖ਼ਿਲਾਫ਼ ਵੱਡੀ ਬਿਪਤਾ ਲਿਆ ਕੇ ਆਪਣੀ ਗੱਲ ਪੂਰੀ ਕੀਤੀ+ ਅਤੇ ਜੋ ਬਿਪਤਾ ਯਰੂਸ਼ਲਮ ʼਤੇ ਆਈ, ਅਜਿਹੀ ਬਿਪਤਾ ਕਦੇ ਵੀ ਸਾਰੇ ਆਕਾਸ਼ ਹੇਠ ਕਿਸੇ ʼਤੇ ਨਹੀਂ ਆਈ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ