ਹਿਜ਼ਕੀਏਲ 11:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਉਹ ਕਹਿ ਰਹੇ ਹਨ, ‘ਕੀ ਇਹ ਸਮਾਂ ਘਰ ਉਸਾਰਨ ਦਾ ਨਹੀਂ?+ ਇਹ ਸ਼ਹਿਰ* ਇਕ ਪਤੀਲਾ* ਹੈ+ ਅਤੇ ਅਸੀਂ ਇਸ ਵਿਚਲਾ ਮਾਸ ਹਾਂ।’