ਯਸਾਯਾਹ 8:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਦੇਖੋ! ਮੈਂ ਅਤੇ ਯਹੋਵਾਹ ਤੋਂ ਮਿਲੇ ਮੇਰੇ ਬੱਚੇ,+ ਸੀਓਨ ਪਹਾੜ ʼਤੇ ਵੱਸਣ ਵਾਲੇ ਸੈਨਾਵਾਂ ਦੇ ਯਹੋਵਾਹ ਵੱਲੋਂ ਇਜ਼ਰਾਈਲ ਵਿਚ ਨਿਸ਼ਾਨੀਆਂ ਅਤੇ ਕਰਾਮਾਤਾਂ ਹਾਂ।+ ਯਸਾਯਾਹ 20:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਫਿਰ ਯਹੋਵਾਹ ਨੇ ਕਿਹਾ: “ਜਿਵੇਂ ਮੇਰਾ ਸੇਵਕ ਯਸਾਯਾਹ ਤਿੰਨ ਸਾਲਾਂ ਤਕ ਨੰਗੇ ਪਿੰਡੇ ਤੇ ਨੰਗੇ ਪੈਰੀਂ ਘੁੰਮਦਾ ਰਿਹਾ ਜੋ ਇਸ ਗੱਲ ਦੀ ਨਿਸ਼ਾਨੀ+ ਤੇ ਚੇਤਾਵਨੀ ਸੀ ਕਿ ਮਿਸਰ ਅਤੇ ਇਥੋਪੀਆ ਨਾਲ ਕੀ ਹੋਵੇਗਾ,+ ਹਿਜ਼ਕੀਏਲ 4:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਫਿਰ ਲੋਹੇ ਦਾ ਇਕ ਤਵਾ ਲੈ ਕੇ ਆਪਣੇ ਅਤੇ ਸ਼ਹਿਰ ਦੇ ਵਿਚਾਲੇ ਲੋਹੇ ਦੀ ਕੰਧ ਵਾਂਗ ਖੜ੍ਹਾ ਕਰ। ਫਿਰ ਤੂੰ ਸ਼ਹਿਰ ਵੱਲ ਘੂਰੀ ਵੱਟ ਕੇ ਦੇਖੀਂ। ਇਸ ਤਰ੍ਹਾਂ ਤੂੰ ਦਿਖਾਈਂ ਕਿ ਸ਼ਹਿਰ ਦੀ ਘੇਰਾਬੰਦੀ ਕਿਵੇਂ ਕੀਤੀ ਜਾਵੇਗੀ। ਇਹ ਇਜ਼ਰਾਈਲ ਦੇ ਘਰਾਣੇ ਲਈ ਇਕ ਨਿਸ਼ਾਨੀ ਹੋਵੇਗੀ।+
18 ਦੇਖੋ! ਮੈਂ ਅਤੇ ਯਹੋਵਾਹ ਤੋਂ ਮਿਲੇ ਮੇਰੇ ਬੱਚੇ,+ ਸੀਓਨ ਪਹਾੜ ʼਤੇ ਵੱਸਣ ਵਾਲੇ ਸੈਨਾਵਾਂ ਦੇ ਯਹੋਵਾਹ ਵੱਲੋਂ ਇਜ਼ਰਾਈਲ ਵਿਚ ਨਿਸ਼ਾਨੀਆਂ ਅਤੇ ਕਰਾਮਾਤਾਂ ਹਾਂ।+
3 ਫਿਰ ਯਹੋਵਾਹ ਨੇ ਕਿਹਾ: “ਜਿਵੇਂ ਮੇਰਾ ਸੇਵਕ ਯਸਾਯਾਹ ਤਿੰਨ ਸਾਲਾਂ ਤਕ ਨੰਗੇ ਪਿੰਡੇ ਤੇ ਨੰਗੇ ਪੈਰੀਂ ਘੁੰਮਦਾ ਰਿਹਾ ਜੋ ਇਸ ਗੱਲ ਦੀ ਨਿਸ਼ਾਨੀ+ ਤੇ ਚੇਤਾਵਨੀ ਸੀ ਕਿ ਮਿਸਰ ਅਤੇ ਇਥੋਪੀਆ ਨਾਲ ਕੀ ਹੋਵੇਗਾ,+
3 ਫਿਰ ਲੋਹੇ ਦਾ ਇਕ ਤਵਾ ਲੈ ਕੇ ਆਪਣੇ ਅਤੇ ਸ਼ਹਿਰ ਦੇ ਵਿਚਾਲੇ ਲੋਹੇ ਦੀ ਕੰਧ ਵਾਂਗ ਖੜ੍ਹਾ ਕਰ। ਫਿਰ ਤੂੰ ਸ਼ਹਿਰ ਵੱਲ ਘੂਰੀ ਵੱਟ ਕੇ ਦੇਖੀਂ। ਇਸ ਤਰ੍ਹਾਂ ਤੂੰ ਦਿਖਾਈਂ ਕਿ ਸ਼ਹਿਰ ਦੀ ਘੇਰਾਬੰਦੀ ਕਿਵੇਂ ਕੀਤੀ ਜਾਵੇਗੀ। ਇਹ ਇਜ਼ਰਾਈਲ ਦੇ ਘਰਾਣੇ ਲਈ ਇਕ ਨਿਸ਼ਾਨੀ ਹੋਵੇਗੀ।+