ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਹਿਜ਼ਕੀਏਲ 27:32, 33
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 32 ਉਹ ਵਿਰਲਾਪ ਕਰਦੇ ਹੋਏ ਤੇਰੇ ਲਈ ਮਾਤਮ ਦਾ ਇਹ ਗੀਤ ਗਾਉਣਗੇ ਅਤੇ ਵੈਣ ਪਾਉਣਗੇ:

      ‘ਸੋਰ ਵਰਗਾ ਕੌਣ ਹੈ ਜੋ ਹੁਣ ਸਮੁੰਦਰ ਦੀਆਂ ਗਹਿਰਾਈਆਂ ਵਿਚ ਖ਼ਾਮੋਸ਼ ਪਿਆ ਹੈ?+

      33 ਜਦੋਂ ਸਮੁੰਦਰ ਰਾਹੀਂ ਤੇਰਾ ਸਾਮਾਨ ਆਉਂਦਾ ਸੀ, ਤਾਂ ਤੂੰ ਬਹੁਤ ਸਾਰੀਆਂ ਕੌਮਾਂ ਨੂੰ ਖ਼ੁਸ਼ ਕਰਦਾ ਸੀ।+

      ਤੇਰੀ ਬੇਸ਼ੁਮਾਰ ਧਨ-ਦੌਲਤ ਅਤੇ ਵਪਾਰ ਦੇ ਮਾਲ ਨੇ ਧਰਤੀ ਦੇ ਰਾਜਿਆਂ ਨੂੰ ਅਮੀਰ ਬਣਾਇਆ।+

  • ਹਿਜ਼ਕੀਏਲ 28:5
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  5 ਤੂੰ ਹੁਨਰਮੰਦੀ ਨਾਲ ਵਪਾਰ ਕਰ ਕੇ ਬੇਸ਼ੁਮਾਰ ਧਨ-ਦੌਲਤ ਕਮਾਈ ਹੈ,+

      ਧਨ-ਦੌਲਤ ਕਰਕੇ ਤੇਰਾ ਦਿਲ ਘਮੰਡੀ ਹੋ ਗਿਆ ਹੈ।”’

  • ਹਿਜ਼ਕੀਏਲ 28:18
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 18 ਤੂੰ ਘੋਰ ਗੁਨਾਹ ਅਤੇ ਬੇਈਮਾਨੀ ਨਾਲ ਵਪਾਰ ਕਰ ਕੇ ਆਪਣੇ ਪਵਿੱਤਰ ਸਥਾਨ ਭ੍ਰਿਸ਼ਟ ਕਰ ਲਏ ਹਨ।

      ਮੈਂ ਤੇਰੇ ਵਿਚ ਅੱਗ ਲਾਵਾਂਗਾ ਜੋ ਤੈਨੂੰ ਭਸਮ ਕਰ ਦੇਵੇਗੀ।+

      ਮੈਂ ਤੈਨੂੰ ਧਰਤੀ ਉੱਤੇ ਸਭ ਦੀਆਂ ਨਜ਼ਰਾਂ ਸਾਮ੍ਹਣੇ ਸਾੜ ਕੇ ਸੁਆਹ ਕਰ ਦਿਆਂਗਾ।

  • ਜ਼ਕਰਯਾਹ 9:3
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  3 ਸੋਰ ਨੇ ਆਪਣੇ ਲਈ ਮਜ਼ਬੂਤ ਕੰਧਾਂ ਬਣਾਈਆਂ ਹਨ।*

      ਉਸ ਨੇ ਧੂੜ ਵਾਂਗ ਚਾਂਦੀ ਦੇ ਢੇਰ ਲਾਏ ਹਨ

      ਅਤੇ ਗਲੀਆਂ ਦੀ ਮਿੱਟੀ ਵਾਂਗ ਸੋਨੇ ਦੇ ਢੇਰ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ