-
ਹਿਜ਼ਕੀਏਲ 27:14ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
14 ਤੋਗਰਮਾਹ+ ਦਾ ਘਰਾਣਾ ਤੇਰੀਆਂ ਚੀਜ਼ਾਂ ਦੇ ਬਦਲੇ ਤੈਨੂੰ ਘੋੜੇ ਅਤੇ ਖੱਚਰ ਦਿੰਦਾ ਸੀ।
-
-
ਹਿਜ਼ਕੀਏਲ 27:16ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 ਤੇਰੇ ਕੋਲ ਬੇਸ਼ੁਮਾਰ ਚੀਜ਼ਾਂ ਹੋਣ ਕਰਕੇ ਅਦੋਮ ਤੇਰੇ ਨਾਲ ਵਪਾਰ ਕਰਦਾ ਸੀ। ਇਸ ਦੇ ਲੋਕ ਤੇਰੀਆਂ ਚੀਜ਼ਾਂ ਦੇ ਬਦਲੇ ਤੈਨੂੰ ਫਿਰੋਜ਼ਾ, ਬੈਂਗਣੀ ਉੱਨ, ਕਢਾਈ ਵਾਲੇ ਰੰਗਦਾਰ ਕੱਪੜੇ, ਵਧੀਆ ਕੱਪੜੇ, ਮੂੰਗੇ ਅਤੇ ਬੇਸ਼ਕੀਮਤੀ ਲਾਲ ਪੱਥਰ ਦਿੰਦੇ ਸਨ।
-