ਉਤਪਤ 10:2, 3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਯਾਫਥ ਦੇ ਪੁੱਤਰ ਸਨ ਗੋਮਰ,+ ਮਾਗੋਗ,+ ਮਾਦਈ, ਯਾਵਾਨ, ਤੂਬਲ,+ ਮਸ਼ੇਕ+ ਅਤੇ ਤੀਰਾਸ।+ 3 ਗੋਮਰ ਦੇ ਪੁੱਤਰ ਸਨ ਅਸ਼ਕਨਜ਼,+ ਰੀਫਥ ਅਤੇ ਤੋਗਰਮਾਹ।+ ਹਿਜ਼ਕੀਏਲ 38:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਗੋਮਰ ਅਤੇ ਉਸ ਦੀਆਂ ਸਾਰੀਆਂ ਫ਼ੌਜੀ ਟੁਕੜੀਆਂ, ਉੱਤਰ ਦੀਆਂ ਦੂਰ-ਦੁਰਾਡੀਆਂ ਥਾਵਾਂ ਤੋਂ ਤੋਗਰਮਾਹ+ ਦਾ ਘਰਾਣਾ ਅਤੇ ਉਸ ਦੀਆਂ ਸਾਰੀਆਂ ਫ਼ੌਜੀ ਟੁਕੜੀਆਂ, ਹਾਂ, ਬਹੁਤ ਸਾਰੇ ਦੇਸ਼ਾਂ ਦੇ ਲੋਕ ਤੇਰੇ ਨਾਲ ਹਨ।+
2 ਯਾਫਥ ਦੇ ਪੁੱਤਰ ਸਨ ਗੋਮਰ,+ ਮਾਗੋਗ,+ ਮਾਦਈ, ਯਾਵਾਨ, ਤੂਬਲ,+ ਮਸ਼ੇਕ+ ਅਤੇ ਤੀਰਾਸ।+ 3 ਗੋਮਰ ਦੇ ਪੁੱਤਰ ਸਨ ਅਸ਼ਕਨਜ਼,+ ਰੀਫਥ ਅਤੇ ਤੋਗਰਮਾਹ।+
6 ਗੋਮਰ ਅਤੇ ਉਸ ਦੀਆਂ ਸਾਰੀਆਂ ਫ਼ੌਜੀ ਟੁਕੜੀਆਂ, ਉੱਤਰ ਦੀਆਂ ਦੂਰ-ਦੁਰਾਡੀਆਂ ਥਾਵਾਂ ਤੋਂ ਤੋਗਰਮਾਹ+ ਦਾ ਘਰਾਣਾ ਅਤੇ ਉਸ ਦੀਆਂ ਸਾਰੀਆਂ ਫ਼ੌਜੀ ਟੁਕੜੀਆਂ, ਹਾਂ, ਬਹੁਤ ਸਾਰੇ ਦੇਸ਼ਾਂ ਦੇ ਲੋਕ ਤੇਰੇ ਨਾਲ ਹਨ।+