ਜ਼ਬੂਰ 107:33, 34 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 33 ਉਹ ਦਰਿਆਵਾਂ ਨੂੰ ਰੇਗਿਸਤਾਨ ਬਣਾ ਦਿੰਦਾ ਹੈਅਤੇ ਪਾਣੀ ਦੇ ਚਸ਼ਮਿਆਂ ਨੂੰ ਸੁੱਕੀ ਜ਼ਮੀਨ,+34 ਉਹ ਉਪਜਾਊ ਜ਼ਮੀਨ ਨੂੰ ਬੰਜਰ ਬਣਾ ਦਿੰਦਾ ਹੈ+ਕਿਉਂਕਿ ਉਸ ਦੇ ਵਾਸੀ ਦੁਸ਼ਟ ਕੰਮ ਕਰਦੇ ਹਨ। ਹਿਜ਼ਕੀਏਲ 29:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਮੈਂ ਮਿਸਰ ਨੂੰ ਸਭ ਤੋਂ ਵੀਰਾਨ ਦੇਸ਼ਾਂ ਨਾਲੋਂ ਵੀ ਵੀਰਾਨ ਕਰ ਦਿਆਂਗਾ ਅਤੇ ਇਸ ਦੇ ਸ਼ਹਿਰ 40 ਸਾਲ ਤਕ ਪੂਰੀ ਤਰ੍ਹਾਂ ਉਜਾੜ ਪਏ ਰਹਿਣਗੇ।+ ਮੈਂ ਮਿਸਰੀਆਂ ਨੂੰ ਦੂਸਰੀਆਂ ਕੌਮਾਂ ਵਿਚ ਖਿੰਡਾ ਦਿਆਂਗਾ ਅਤੇ ਦੇਸ਼ਾਂ ਵਿਚ ਤਿੱਤਰ-ਬਿੱਤਰ ਕਰ ਦਿਆਂਗਾ।”+
33 ਉਹ ਦਰਿਆਵਾਂ ਨੂੰ ਰੇਗਿਸਤਾਨ ਬਣਾ ਦਿੰਦਾ ਹੈਅਤੇ ਪਾਣੀ ਦੇ ਚਸ਼ਮਿਆਂ ਨੂੰ ਸੁੱਕੀ ਜ਼ਮੀਨ,+34 ਉਹ ਉਪਜਾਊ ਜ਼ਮੀਨ ਨੂੰ ਬੰਜਰ ਬਣਾ ਦਿੰਦਾ ਹੈ+ਕਿਉਂਕਿ ਉਸ ਦੇ ਵਾਸੀ ਦੁਸ਼ਟ ਕੰਮ ਕਰਦੇ ਹਨ।
12 ਮੈਂ ਮਿਸਰ ਨੂੰ ਸਭ ਤੋਂ ਵੀਰਾਨ ਦੇਸ਼ਾਂ ਨਾਲੋਂ ਵੀ ਵੀਰਾਨ ਕਰ ਦਿਆਂਗਾ ਅਤੇ ਇਸ ਦੇ ਸ਼ਹਿਰ 40 ਸਾਲ ਤਕ ਪੂਰੀ ਤਰ੍ਹਾਂ ਉਜਾੜ ਪਏ ਰਹਿਣਗੇ।+ ਮੈਂ ਮਿਸਰੀਆਂ ਨੂੰ ਦੂਸਰੀਆਂ ਕੌਮਾਂ ਵਿਚ ਖਿੰਡਾ ਦਿਆਂਗਾ ਅਤੇ ਦੇਸ਼ਾਂ ਵਿਚ ਤਿੱਤਰ-ਬਿੱਤਰ ਕਰ ਦਿਆਂਗਾ।”+