ਜ਼ਕਰਯਾਹ 10:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਚਰਵਾਹਿਆਂ ਉੱਤੇ ਮੇਰਾ ਗੁੱਸਾ ਭੜਕਿਆ ਹੈਅਤੇ ਅਤਿਆਚਾਰੀ ਆਗੂਆਂ* ਤੋਂ ਮੈਂ ਲੇਖਾ ਲਵਾਂਗਾ;ਸੈਨਾਵਾਂ ਦੇ ਯਹੋਵਾਹ ਨੇ ਆਪਣੇ ਝੁੰਡ, ਹਾਂ, ਯਹੂਦਾਹ ਦੇ ਘਰਾਣੇ ਵੱਲ ਧਿਆਨ ਦਿੱਤਾ ਹੈ+ਅਤੇ ਉਨ੍ਹਾਂ ਨੂੰ ਅਜਿਹੀ ਸ਼ਾਨ ਦਿੱਤੀ ਹੈ ਜਿਸ ਤਰ੍ਹਾਂ ਦੀ ਉਸ ਦੇ ਯੁੱਧ ਦੇ ਘੋੜੇ ਦੀ ਹੈ।
3 ਚਰਵਾਹਿਆਂ ਉੱਤੇ ਮੇਰਾ ਗੁੱਸਾ ਭੜਕਿਆ ਹੈਅਤੇ ਅਤਿਆਚਾਰੀ ਆਗੂਆਂ* ਤੋਂ ਮੈਂ ਲੇਖਾ ਲਵਾਂਗਾ;ਸੈਨਾਵਾਂ ਦੇ ਯਹੋਵਾਹ ਨੇ ਆਪਣੇ ਝੁੰਡ, ਹਾਂ, ਯਹੂਦਾਹ ਦੇ ਘਰਾਣੇ ਵੱਲ ਧਿਆਨ ਦਿੱਤਾ ਹੈ+ਅਤੇ ਉਨ੍ਹਾਂ ਨੂੰ ਅਜਿਹੀ ਸ਼ਾਨ ਦਿੱਤੀ ਹੈ ਜਿਸ ਤਰ੍ਹਾਂ ਦੀ ਉਸ ਦੇ ਯੁੱਧ ਦੇ ਘੋੜੇ ਦੀ ਹੈ।