-
ਹਿਜ਼ਕੀਏਲ 34:16, 17ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 “ਮੈਂ ਗੁਆਚੀ ਹੋਈ ਭੇਡ ਦੀ ਤਲਾਸ਼ ਕਰਾਂਗਾ,+ ਭਟਕੀ ਹੋਈ ਨੂੰ ਵਾਪਸ ਲਿਆਵਾਂਗਾ, ਜ਼ਖ਼ਮੀ ਦੇ ਮਲ੍ਹਮ-ਪੱਟੀ ਕਰਾਂਗਾ ਅਤੇ ਕਮਜ਼ੋਰ ਨੂੰ ਤਕੜੀ ਕਰਾਂਗਾ; ਪਰ ਮੋਟੀ ਅਤੇ ਤਕੜੀ ਭੇਡ ਨੂੰ ਮਾਰ ਸੁੱਟਾਂਗਾ। ਮੈਂ ਉਸ ਦਾ ਨਿਆਂ ਕਰ ਕੇ ਉਸ ਨੂੰ ਸਜ਼ਾ ਦਿਆਂਗਾ।”
17 “‘ਹੇ ਮੇਰੀਓ ਭੇਡੋ, ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: “ਮੈਂ ਇੱਜੜ ਦੀਆਂ ਭੇਡਾਂ ਦਾ, ਭੇਡੂਆਂ ਅਤੇ ਬੱਕਰਿਆਂ ਦਾ ਨਿਆਂ ਕਰਨ ਵਾਲਾ ਹਾਂ।+
-