26 ਇਹ ਸੁਣ ਕੇ ਹਿਲਕੀਯਾਹ ਦੇ ਪੁੱਤਰ ਅਲਯਾਕੀਮ, ਸ਼ਬਨਾਹ+ ਅਤੇ ਯੋਆਹ ਨੇ ਰਬਸ਼ਾਕੇਹ+ ਨੂੰ ਕਿਹਾ: “ਕਿਰਪਾ ਕਰ ਕੇ ਆਪਣੇ ਸੇਵਕਾਂ ਨਾਲ ਅਰਾਮੀ ਭਾਸ਼ਾ+ ਵਿਚ ਗੱਲ ਕਰ ਕਿਉਂਕਿ ਅਸੀਂ ਇਹ ਭਾਸ਼ਾ ਸਮਝ ਸਕਦੇ ਹਾਂ; ਸਾਡੇ ਨਾਲ ਯਹੂਦੀਆਂ ਦੀ ਭਾਸ਼ਾ ਵਿਚ ਗੱਲ ਨਾ ਕਰ ਕਿਉਂਕਿ ਜਿਹੜੇ ਲੋਕ ਕੰਧ ਉੱਤੇ ਹਨ, ਤੇਰੀ ਗੱਲ ਸੁਣ ਰਹੇ ਹਨ।”+