ਦਾਨੀਏਲ 5:28 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 28 “ਪਰੇਸ ਸ਼ਬਦ ਦਾ ਮਤਲਬ ਹੈ ਕਿ ਤੇਰਾ ਰਾਜ ਵੰਡ ਦਿੱਤਾ ਗਿਆ ਹੈ ਅਤੇ ਇਹ ਮਾਦੀਆਂ ਅਤੇ ਫਾਰਸੀਆਂ ਨੂੰ ਦਿੱਤਾ ਗਿਆ ਹੈ।”+ ਦਾਨੀਏਲ 7:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 “ਅਤੇ ਦੇਖੋ! ਦੂਜਾ ਦਰਿੰਦਾ ਰਿੱਛ ਵਰਗਾ ਸੀ।+ ਉਸ ਨੇ ਆਪਣਾ ਇਕ ਪੈਰ ਚੁੱਕਿਆ ਹੋਇਆ ਸੀ ਅਤੇ ਉਸ ਦੇ ਦੰਦਾਂ ਵਿਚ ਤਿੰਨ ਪਸਲੀਆਂ ਸਨ ਅਤੇ ਉਸ ਨੂੰ ਕਿਹਾ ਗਿਆ, ‘ਉੱਠ ਅਤੇ ਬਹੁਤ ਸਾਰਾ ਮਾਸ ਖਾ।’+ ਦਾਨੀਏਲ 8:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਜਦ ਮੈਂ ਆਪਣੀਆਂ ਨਜ਼ਰਾਂ ਚੁੱਕੀਆਂ, ਤਾਂ ਦੇਖੋ! ਦਰਿਆ ਦੇ ਸਾਮ੍ਹਣੇ ਇਕ ਭੇਡੂ+ ਖੜ੍ਹਾ ਸੀ ਅਤੇ ਉਸ ਦੇ ਦੋ ਸਿੰਗ ਸਨ।+ ਉਸ ਦੇ ਦੋਵੇਂ ਸਿੰਗ ਲੰਬੇ ਸਨ, ਪਰ ਇਕ ਸਿੰਗ ਦੂਜੇ ਸਿੰਗ ਨਾਲੋਂ ਜ਼ਿਆਦਾ ਲੰਬਾ ਸੀ। ਲੰਬਾ ਸਿੰਗ ਬਾਅਦ ਵਿਚ ਨਿਕਲਿਆ ਸੀ।+ ਦਾਨੀਏਲ 8:20 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 20 “ਤੂੰ ਜਿਹੜਾ ਦੋ ਸਿੰਗਾਂ ਵਾਲਾ ਭੇਡੂ ਦੇਖਿਆ ਸੀ, ਉਹ ਮਾਦੀ-ਫਾਰਸੀ ਰਾਜਿਆਂ ਨੂੰ ਦਰਸਾਉਂਦਾ ਹੈ।+
5 “ਅਤੇ ਦੇਖੋ! ਦੂਜਾ ਦਰਿੰਦਾ ਰਿੱਛ ਵਰਗਾ ਸੀ।+ ਉਸ ਨੇ ਆਪਣਾ ਇਕ ਪੈਰ ਚੁੱਕਿਆ ਹੋਇਆ ਸੀ ਅਤੇ ਉਸ ਦੇ ਦੰਦਾਂ ਵਿਚ ਤਿੰਨ ਪਸਲੀਆਂ ਸਨ ਅਤੇ ਉਸ ਨੂੰ ਕਿਹਾ ਗਿਆ, ‘ਉੱਠ ਅਤੇ ਬਹੁਤ ਸਾਰਾ ਮਾਸ ਖਾ।’+
3 ਜਦ ਮੈਂ ਆਪਣੀਆਂ ਨਜ਼ਰਾਂ ਚੁੱਕੀਆਂ, ਤਾਂ ਦੇਖੋ! ਦਰਿਆ ਦੇ ਸਾਮ੍ਹਣੇ ਇਕ ਭੇਡੂ+ ਖੜ੍ਹਾ ਸੀ ਅਤੇ ਉਸ ਦੇ ਦੋ ਸਿੰਗ ਸਨ।+ ਉਸ ਦੇ ਦੋਵੇਂ ਸਿੰਗ ਲੰਬੇ ਸਨ, ਪਰ ਇਕ ਸਿੰਗ ਦੂਜੇ ਸਿੰਗ ਨਾਲੋਂ ਜ਼ਿਆਦਾ ਲੰਬਾ ਸੀ। ਲੰਬਾ ਸਿੰਗ ਬਾਅਦ ਵਿਚ ਨਿਕਲਿਆ ਸੀ।+