ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਹਿਜ਼ਕੀਏਲ 23:4, 5
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 4 ਉਨ੍ਹਾਂ ਵਿੱਚੋਂ ਵੱਡੀ ਦਾ ਨਾਂ ਆਹਾਲਾਹ* ਸੀ ਅਤੇ ਛੋਟੀ ਦਾ ਨਾਂ ਆਹਾਲੀਬਾਹ* ਸੀ। ਉਹ ਮੇਰੀਆਂ ਹੋ ਗਈਆਂ ਅਤੇ ਉਨ੍ਹਾਂ ਨੇ ਮੇਰੇ ਲਈ ਧੀਆਂ-ਪੁੱਤਰ ਪੈਦਾ ਕੀਤੇ। ਆਹਾਲਾਹ ਸਾਮਰਿਯਾ ਹੈ+ ਅਤੇ ਆਹਾਲੀਬਾਹ ਯਰੂਸ਼ਲਮ ਹੈ।

      5 “ਹਾਲਾਂਕਿ ਆਹਾਲਾਹ ਮੇਰੀ ਸੀ, ਇਸ ਦੇ ਬਾਵਜੂਦ ਉਹ ਵੇਸਵਾ ਦੇ ਕੰਮ ਕਰਨ ਲੱਗ ਪਈ।+ ਉਹ ਆਪਣੀ ਹਵਸ ਮਿਟਾਉਣ ਲਈ ਆਪਣੇ ਅੱਸ਼ੂਰੀ ਯਾਰਾਂ ਕੋਲ ਜਾਣ ਲੱਗੀ+ ਜੋ ਉਸ ਦੇ ਗੁਆਂਢੀ ਸਨ।+

  • ਹੋਸ਼ੇਆ 4:12
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 12 ਮੇਰੇ ਲੋਕ ਲੱਕੜ ਦੀਆਂ ਮੂਰਤਾਂ ਤੋਂ ਸਲਾਹ ਪੁੱਛਦੇ ਹਨ

      ਅਤੇ ਉਹ ਉਹੀ ਕਰਦੇ ਹਨ ਜੋ ਉਨ੍ਹਾਂ ਦਾ ਡੰਡਾ* ਕਹਿੰਦਾ ਹੈ;

      ਉਨ੍ਹਾਂ ਦਾ ਝੁਕਾਅ ਵੇਸਵਾਗਿਰੀ* ਵੱਲ ਹੋਣ ਕਰਕੇ ਉਹ ਗ਼ਲਤ ਰਾਹ ʼਤੇ ਤੁਰਦੇ ਹਨ

      ਅਤੇ ਉਹ ਵੇਸਵਾਗਿਰੀ* ਕਰਕੇ ਆਪਣੇ ਪਰਮੇਸ਼ੁਰ ਦੇ ਅਧੀਨ ਹੋਣ ਤੋਂ ਇਨਕਾਰ ਕਰਦੇ ਹਨ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ