ਕੂਚ 12:50, 51 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 50 ਇਸ ਲਈ ਸਾਰੇ ਇਜ਼ਰਾਈਲੀਆਂ ਨੇ ਠੀਕ ਉਵੇਂ ਕੀਤਾ ਜਿਵੇਂ ਯਹੋਵਾਹ ਨੇ ਮੂਸਾ ਤੇ ਹਾਰੂਨ ਨੂੰ ਹੁਕਮ ਦਿੱਤਾ ਸੀ। ਉਨ੍ਹਾਂ ਨੇ ਬਿਲਕੁਲ ਉਸੇ ਤਰ੍ਹਾਂ ਕੀਤਾ। 51 ਇਸ ਦਿਨ ਯਹੋਵਾਹ ਇਜ਼ਰਾਈਲੀਆਂ ਦੀ ਪੂਰੀ ਭੀੜ* ਨੂੰ ਮਿਸਰ ਤੋਂ ਬਾਹਰ ਲੈ ਆਇਆ। ਜ਼ਬੂਰ 77:20 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 20 ਤੂੰ ਭੇਡਾਂ ਦੇ ਝੁੰਡ ਵਾਂਗ ਆਪਣੇ ਲੋਕਾਂ ਦੀ ਅਗਵਾਈ ਕੀਤੀ,+ਤੂੰ ਉਨ੍ਹਾਂ ਦੀ ਬਾਂਹ ਮੂਸਾ ਅਤੇ ਹਾਰੂਨ ਦੇ ਹੱਥ ਫੜਾਈ।+
50 ਇਸ ਲਈ ਸਾਰੇ ਇਜ਼ਰਾਈਲੀਆਂ ਨੇ ਠੀਕ ਉਵੇਂ ਕੀਤਾ ਜਿਵੇਂ ਯਹੋਵਾਹ ਨੇ ਮੂਸਾ ਤੇ ਹਾਰੂਨ ਨੂੰ ਹੁਕਮ ਦਿੱਤਾ ਸੀ। ਉਨ੍ਹਾਂ ਨੇ ਬਿਲਕੁਲ ਉਸੇ ਤਰ੍ਹਾਂ ਕੀਤਾ। 51 ਇਸ ਦਿਨ ਯਹੋਵਾਹ ਇਜ਼ਰਾਈਲੀਆਂ ਦੀ ਪੂਰੀ ਭੀੜ* ਨੂੰ ਮਿਸਰ ਤੋਂ ਬਾਹਰ ਲੈ ਆਇਆ।