-
1 ਰਾਜਿਆਂ 21:18, 19ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
18 “ਉੱਠ, ਹੇਠਾਂ ਇਜ਼ਰਾਈਲ ਦੇ ਰਾਜੇ ਅਹਾਬ ਕੋਲ ਜਾਹ ਜੋ ਸਾਮਰਿਯਾ+ ਵਿਚ ਹੈ। ਉੱਥੇ ਉਹ ਨਾਬੋਥ ਦੇ ਅੰਗੂਰਾਂ ਦੇ ਬਾਗ਼ ਵਿਚ ਹੈ ਜਿਸ ਉੱਤੇ ਉਹ ਕਬਜ਼ਾ ਕਰਨ ਗਿਆ ਹੈ। 19 ਉਸ ਨੂੰ ਕਹੀਂ, ‘ਯਹੋਵਾਹ ਇਹ ਕਹਿੰਦਾ ਹੈ: “ਕੀ ਤੂੰ ਇਕ ਆਦਮੀ ਦਾ ਕਤਲ ਕੀਤਾ ਹੈ+ ਅਤੇ ਉਸ ਦੀ ਜਾਇਦਾਦ ਵੀ ਹੜੱਪ ਲਈ ਹੈ?”’*+ ਫਿਰ ਉਸ ਨੂੰ ਕਹੀਂ, ‘ਯਹੋਵਾਹ ਇਹ ਕਹਿੰਦਾ ਹੈ: “ਜਿਸ ਜਗ੍ਹਾ ਕੁੱਤਿਆਂ ਨੇ ਨਾਬੋਥ ਦਾ ਖ਼ੂਨ ਚੱਟਿਆ ਸੀ, ਉਸੇ ਜਗ੍ਹਾ ਕੁੱਤੇ ਤੇਰਾ ਵੀ ਖ਼ੂਨ ਚੱਟਣਗੇ।”’”+
-