ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਕਹਾਉਤਾਂ 20:1
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 20 ਦਾਖਰਸ ਮਖੌਲ ਉਡਾਉਂਦਾ ਹੈ+ ਅਤੇ ਸ਼ਰਾਬ ਬੇਕਾਬੂ ਕਰ ਦਿੰਦੀ ਹੈ;+

      ਜਿਹੜਾ ਇਨ੍ਹਾਂ ਕਰਕੇ ਭਟਕ ਜਾਂਦਾ ਹੈ, ਉਹ ਬੁੱਧੀਮਾਨ ਨਹੀਂ।+

  • ਕਹਾਉਤਾਂ 23:31
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 31 ਦਾਖਰਸ ਦਾ ਲਾਲ ਰੰਗ ਨਾ ਦੇਖ

      ਜੋ ਪਿਆਲੇ ਵਿਚ ਚਮਕਦਾ ਹੈ ਅਤੇ ਆਰਾਮ ਨਾਲ ਗਲ਼ੇ ਵਿੱਚੋਂ ਉਤਰਦਾ ਹੈ

  • ਕਹਾਉਤਾਂ 23:33
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 33 ਤੇਰੀਆਂ ਅੱਖਾਂ ਅਜੀਬੋ-ਗ਼ਰੀਬ ਚੀਜ਼ਾਂ ਦੇਖਣਗੀਆਂ

      ਅਤੇ ਤੇਰਾ ਦਿਲ ਪੁੱਠੀਆਂ-ਸਿੱਧੀਆਂ ਗੱਲਾਂ ਕਰੇਗਾ।+

  • ਯਸਾਯਾਹ 28:7
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  7 ਇਹ ਵੀ ਦਾਖਰਸ ਕਰਕੇ ਡਗਮਗਾਉਂਦੇ ਹਨ;

      ਸ਼ਰਾਬ ਪੀ ਕੇ ਲੜਖੜਾਉਂਦੇ ਹਨ।

      ਪੁਜਾਰੀ ਅਤੇ ਨਬੀ ਸ਼ਰਾਬ ਪੀ ਕੇ ਡਗਮਗਾਉਂਦੇ ਹਨ;

      ਦਾਖਰਸ ਨਾਲ ਉਨ੍ਹਾਂ ਦੀ ਮੱਤ ਮਾਰੀ ਜਾਂਦੀ ਹੈ,

      ਉਹ ਸ਼ਰਾਬ ਕਰਕੇ ਲੜਖੜਾਉਂਦੇ ਫਿਰਦੇ ਹਨ;

      ਉਨ੍ਹਾਂ ਦੇ ਦਰਸ਼ਣ ਉਨ੍ਹਾਂ ਨੂੰ ਭਟਕਾ ਦਿੰਦੇ ਹਨ

      ਅਤੇ ਉਹ ਸਹੀ ਫ਼ੈਸਲੇ ਨਹੀਂ ਕਰ ਪਾਉਂਦੇ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ