ਨਿਆਈਆਂ 4:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਉਸ ਨੇ ਕੇਦਸ਼-ਨਫ਼ਤਾਲੀ+ ਤੋਂ ਅਬੀਨੋਅਮ ਦੇ ਪੁੱਤਰ ਬਾਰਾਕ+ ਨੂੰ ਬੁਲਵਾਇਆ ਅਤੇ ਉਸ ਨੂੰ ਕਿਹਾ: “ਭਲਾ, ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਨੇ ਇਹ ਹੁਕਮ ਨਹੀਂ ਦਿੱਤਾ? ‘ਜਾਹ ਤੇ ਤਾਬੋਰ ਪਹਾੜ ਉੱਤੇ ਚੜ੍ਹ* ਅਤੇ ਆਪਣੇ ਨਾਲ ਨਫ਼ਤਾਲੀ ਤੇ ਜ਼ਬੂਲੁਨ ਦੇ 10,000 ਆਦਮੀ ਲੈ ਜਾ। ਯਿਰਮਿਯਾਹ 46:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ‘ਮੈਂ ਆਪਣੀ ਜਾਨ ਦੀ ਸਹੁੰ ਖਾਂਦਾ ਹਾਂ,’ ਰਾਜਾ ਕਹਿੰਦਾ ਹੈ, ਜਿਸ ਦਾ ਨਾਂ ਸੈਨਾਵਾਂ ਦਾ ਯਹੋਵਾਹ ਹੈ,‘ਉਹ* ਇਵੇਂ ਆਵੇਗਾ ਜਿਵੇਂ ਪਹਾੜਾਂ ਵਿਚਕਾਰ ਤਾਬੋਰ ਖੜ੍ਹਾ ਹੈ+ਅਤੇ ਸਮੁੰਦਰ ਕੰਢੇ ਕਰਮਲ।+
6 ਉਸ ਨੇ ਕੇਦਸ਼-ਨਫ਼ਤਾਲੀ+ ਤੋਂ ਅਬੀਨੋਅਮ ਦੇ ਪੁੱਤਰ ਬਾਰਾਕ+ ਨੂੰ ਬੁਲਵਾਇਆ ਅਤੇ ਉਸ ਨੂੰ ਕਿਹਾ: “ਭਲਾ, ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਨੇ ਇਹ ਹੁਕਮ ਨਹੀਂ ਦਿੱਤਾ? ‘ਜਾਹ ਤੇ ਤਾਬੋਰ ਪਹਾੜ ਉੱਤੇ ਚੜ੍ਹ* ਅਤੇ ਆਪਣੇ ਨਾਲ ਨਫ਼ਤਾਲੀ ਤੇ ਜ਼ਬੂਲੁਨ ਦੇ 10,000 ਆਦਮੀ ਲੈ ਜਾ।
18 ‘ਮੈਂ ਆਪਣੀ ਜਾਨ ਦੀ ਸਹੁੰ ਖਾਂਦਾ ਹਾਂ,’ ਰਾਜਾ ਕਹਿੰਦਾ ਹੈ, ਜਿਸ ਦਾ ਨਾਂ ਸੈਨਾਵਾਂ ਦਾ ਯਹੋਵਾਹ ਹੈ,‘ਉਹ* ਇਵੇਂ ਆਵੇਗਾ ਜਿਵੇਂ ਪਹਾੜਾਂ ਵਿਚਕਾਰ ਤਾਬੋਰ ਖੜ੍ਹਾ ਹੈ+ਅਤੇ ਸਮੁੰਦਰ ਕੰਢੇ ਕਰਮਲ।+