1 ਰਾਜਿਆਂ 13:34 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 34 ਯਾਰਾਬੁਆਮ ਦੇ ਘਰਾਣੇ ਦੇ ਇਸ ਪਾਪ+ ਕਰਕੇ ਉਨ੍ਹਾਂ ਦਾ ਨਾਸ਼ ਹੋ ਗਿਆ ਅਤੇ ਧਰਤੀ ਤੋਂ ਉਨ੍ਹਾਂ ਦਾ ਨਾਮੋ-ਨਿਸ਼ਾਨ ਮਿਟ ਗਿਆ।+ 2 ਰਾਜਿਆਂ 18:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਫਿਰ ਅੱਸ਼ੂਰ ਦਾ ਰਾਜਾ ਇਜ਼ਰਾਈਲ ਨੂੰ ਗ਼ੁਲਾਮ ਬਣਾ ਕੇ ਅੱਸ਼ੂਰ ਲੈ ਗਿਆ+ ਅਤੇ ਉਨ੍ਹਾਂ ਨੂੰ ਹਲਹ ਅਤੇ ਗੋਜ਼ਾਨ ਨਦੀ ʼਤੇ ਸਥਿਤ ਹਾਬੋਰ ਵਿਚ ਅਤੇ ਮਾਦੀਆਂ ਦੇ ਸ਼ਹਿਰਾਂ ਵਿਚ ਵਸਾ ਦਿੱਤਾ।+
34 ਯਾਰਾਬੁਆਮ ਦੇ ਘਰਾਣੇ ਦੇ ਇਸ ਪਾਪ+ ਕਰਕੇ ਉਨ੍ਹਾਂ ਦਾ ਨਾਸ਼ ਹੋ ਗਿਆ ਅਤੇ ਧਰਤੀ ਤੋਂ ਉਨ੍ਹਾਂ ਦਾ ਨਾਮੋ-ਨਿਸ਼ਾਨ ਮਿਟ ਗਿਆ।+
11 ਫਿਰ ਅੱਸ਼ੂਰ ਦਾ ਰਾਜਾ ਇਜ਼ਰਾਈਲ ਨੂੰ ਗ਼ੁਲਾਮ ਬਣਾ ਕੇ ਅੱਸ਼ੂਰ ਲੈ ਗਿਆ+ ਅਤੇ ਉਨ੍ਹਾਂ ਨੂੰ ਹਲਹ ਅਤੇ ਗੋਜ਼ਾਨ ਨਦੀ ʼਤੇ ਸਥਿਤ ਹਾਬੋਰ ਵਿਚ ਅਤੇ ਮਾਦੀਆਂ ਦੇ ਸ਼ਹਿਰਾਂ ਵਿਚ ਵਸਾ ਦਿੱਤਾ।+