-
ਯਸਾਯਾਹ 56:10, 11ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
10 ਉਸ ਦੇ ਪਹਿਰੇਦਾਰ ਅੰਨ੍ਹੇ ਹਨ,+ ਉਨ੍ਹਾਂ ਵਿੱਚੋਂ ਕਿਸੇ ਨੇ ਵੀ ਧਿਆਨ ਨਹੀਂ ਦਿੱਤਾ।+
ਉਹ ਸਾਰੇ ਗੁੰਗੇ ਕੁੱਤੇ ਹਨ ਜੋ ਭੌਂਕ ਨਹੀਂ ਸਕਦੇ।+
ਉਹ ਹੱਫਦੇ ਰਹਿੰਦੇ ਤੇ ਪਏ ਰਹਿੰਦੇ ਹਨ; ਉਨ੍ਹਾਂ ਨੂੰ ਬੱਸ ਸੌਣਾ ਪਸੰਦ ਹੈ।
11 ਉਹ ਭੁੱਖੜ ਕੁੱਤੇ ਹਨ;
ਉਹ ਕਦੇ ਨਹੀਂ ਰੱਜਦੇ।
ਉਹ ਅਜਿਹੇ ਚਰਵਾਹੇ ਹਨ ਜਿਨ੍ਹਾਂ ਨੂੰ ਕੋਈ ਸਮਝ ਨਹੀਂ।+
ਉਨ੍ਹਾਂ ਸਾਰਿਆਂ ਨੇ ਆਪਣੀ ਮਰਜ਼ੀ ਕੀਤੀ ਹੈ;
ਉਨ੍ਹਾਂ ਵਿੱਚੋਂ ਹਰ ਕੋਈ ਆਪਣੇ ਫ਼ਾਇਦੇ ਲਈ ਬੇਈਮਾਨੀ ਕਰਦਾ ਹੈ ਤੇ ਕਹਿੰਦਾ ਹੈ:
-