-
ਯਿਰਮਿਯਾਹ 50:28ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
28 ਭੱਜਣ ਵਾਲਿਆਂ ਦੀ ਆਵਾਜ਼ ਸੁਣਾਈ ਦੇ ਰਹੀ ਹੈ,
ਨਾਲੇ ਬਾਬਲ ਤੋਂ ਜਾਨ ਬਚਾ ਕੇ ਜਾਣ ਵਾਲਿਆਂ ਦੀ ਆਵਾਜ਼
ਤਾਂਕਿ ਉਹ ਸੀਓਨ ਵਿਚ ਦੱਸਣ ਕਿ ਸਾਡੇ ਪਰਮੇਸ਼ੁਰ ਯਹੋਵਾਹ ਨੇ ਬਦਲਾ ਲੈ ਲਿਆ ਹੈ,
ਹਾਂ, ਆਪਣੇ ਮੰਦਰ ਦਾ ਬਦਲਾ ਲੈ ਲਿਆ ਹੈ।+
-
-
ਯਿਰਮਿਯਾਹ 51:24ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
24 ਮੈਂ ਬਾਬਲ ਅਤੇ ਕਸਦੀਮ ਦੇ ਸਾਰੇ ਵਾਸੀਆਂ ਤੋਂ ਉਨ੍ਹਾਂ ਸਾਰੇ ਦੁਸ਼ਟ ਕੰਮਾਂ ਦਾ ਲੇਖਾ ਲਵਾਂਗਾ
ਜੋ ਉਨ੍ਹਾਂ ਨੇ ਸੀਓਨ ਵਿਚ ਤੁਹਾਡੀਆਂ ਨਜ਼ਰਾਂ ਸਾਮ੍ਹਣੇ ਕੀਤੇ ਹਨ,”+ ਯਹੋਵਾਹ ਕਹਿੰਦਾ ਹੈ।
-