ਅਜ਼ਰਾ 5:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਫਿਰ ਹੱਜਈ+ ਨਬੀ ਅਤੇ ਇੱਦੋ+ ਦੇ ਪੋਤੇ ਨਬੀ ਜ਼ਕਰਯਾਹ+ ਨੇ ਯਹੂਦਾਹ ਅਤੇ ਯਰੂਸ਼ਲਮ ਵਿਚ ਰਹਿੰਦੇ ਯਹੂਦੀਆਂ ਅੱਗੇ ਇਜ਼ਰਾਈਲ ਦੇ ਪਰਮੇਸ਼ੁਰ ਦੇ ਨਾਂ ʼਤੇ ਭਵਿੱਖਬਾਣੀ ਕੀਤੀ ਜੋ ਉਨ੍ਹਾਂ ਦੇ ਨਾਲ* ਸੀ।
5 ਫਿਰ ਹੱਜਈ+ ਨਬੀ ਅਤੇ ਇੱਦੋ+ ਦੇ ਪੋਤੇ ਨਬੀ ਜ਼ਕਰਯਾਹ+ ਨੇ ਯਹੂਦਾਹ ਅਤੇ ਯਰੂਸ਼ਲਮ ਵਿਚ ਰਹਿੰਦੇ ਯਹੂਦੀਆਂ ਅੱਗੇ ਇਜ਼ਰਾਈਲ ਦੇ ਪਰਮੇਸ਼ੁਰ ਦੇ ਨਾਂ ʼਤੇ ਭਵਿੱਖਬਾਣੀ ਕੀਤੀ ਜੋ ਉਨ੍ਹਾਂ ਦੇ ਨਾਲ* ਸੀ।