-
ਯਸਾਯਾਹ 60:17, 18ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
17 ਮੈਂ ਤਾਂਬੇ ਦੀ ਥਾਂ ਸੋਨਾ ਲਿਆਵਾਂਗਾ
ਅਤੇ ਲੋਹੇ ਦੀ ਥਾਂ ਚਾਂਦੀ
ਲੱਕੜ ਦੀ ਥਾਂ ਮੈਂ ਤਾਂਬਾ ਲਿਆਵਾਂਗਾ
ਅਤੇ ਪੱਥਰਾਂ ਦੀ ਥਾਂ ਲੋਹਾ;
ਮੈਂ ਸ਼ਾਂਤੀ ਨੂੰ ਤੇਰੀ ਨਿਗਾਹਬਾਨ ਠਹਿਰਾਵਾਂਗਾ
ਅਤੇ ਨੇਕੀ ਨੂੰ ਕਿ ਉਹ ਤੈਨੂੰ ਕੰਮ ਦੇਵੇ।+
18 ਫਿਰ ਤੇਰੇ ਦੇਸ਼ ਵਿਚ ਮਾਰ-ਧਾੜ ਦੀ ਖ਼ਬਰ ਸੁਣਨ ਨੂੰ ਨਹੀਂ ਮਿਲੇਗੀ,
ਨਾ ਹੀ ਤੇਰੀਆਂ ਹੱਦਾਂ ਅੰਦਰ ਤਬਾਹੀ ਤੇ ਬਰਬਾਦੀ ਹੋਵੇਗੀ।+
ਤੂੰ ਆਪਣੀਆਂ ਕੰਧਾਂ ਨੂੰ “ਮੁਕਤੀ”+ ਅਤੇ ਆਪਣੇ ਦਰਵਾਜ਼ਿਆਂ ਨੂੰ “ਉਸਤਤ” ਸੱਦੇਂਗੀ।
-