-
ਇਬਰਾਨੀਆਂ 12:26, 27ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
26 ਉਸ ਵੇਲੇ ਉਸ ਦੀ ਆਵਾਜ਼ ਨੇ ਧਰਤੀ ਨੂੰ ਹਿਲਾ ਕੇ ਰੱਖ ਦਿੱਤਾ ਸੀ,+ ਪਰ ਹੁਣ ਉਸ ਨੇ ਵਾਅਦਾ ਕੀਤਾ ਹੈ: “ਮੈਂ ਇਕ ਵਾਰ ਫਿਰ ਧਰਤੀ ਨੂੰ ਹੀ ਨਹੀਂ, ਸਗੋਂ ਆਕਾਸ਼ ਨੂੰ ਵੀ ਹਿਲਾਵਾਂਗਾ।”+ 27 ਇਹ ਸ਼ਬਦ “ਇਕ ਵਾਰ ਫਿਰ” ਦਿਖਾਉਂਦੇ ਹਨ ਕਿ ਹਿਲਾਈਆਂ ਜਾਣ ਵਾਲੀਆਂ ਚੀਜ਼ਾਂ ਨੂੰ ਖ਼ਤਮ ਕੀਤਾ ਜਾਵੇਗਾ ਯਾਨੀ ਉਨ੍ਹਾਂ ਚੀਜ਼ਾਂ ਨੂੰ ਜਿਹੜੀਆਂ ਪਰਮੇਸ਼ੁਰ ਨੇ ਨਹੀਂ ਬਣਾਈਆਂ ਹਨ ਤਾਂਕਿ ਹਿਲਾਈਆਂ ਨਾ ਜਾਣ ਵਾਲੀਆਂ ਚੀਜ਼ਾਂ ਕਾਇਮ ਰਹਿਣ।
-