ਯਸਾਯਾਹ 35:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਜਿਨ੍ਹਾਂ ਦੇ ਮਨ ਵਿਚ ਚਿੰਤਾ ਹੈ, ਉਨ੍ਹਾਂ ਨੂੰ ਕਹੋ: “ਤਕੜੇ ਹੋਵੋ। ਡਰੋ ਨਾ। ਦੇਖੋ! ਤੁਹਾਡਾ ਪਰਮੇਸ਼ੁਰ ਬਦਲਾ ਲੈਣ ਆਵੇਗਾ,ਪਰਮੇਸ਼ੁਰ ਸਜ਼ਾ ਦੇਣ ਆਵੇਗਾ।+ ਉਹ ਆਵੇਗਾ ਤੇ ਤੁਹਾਨੂੰ ਬਚਾਵੇਗਾ।”+ ਹੱਜਈ 2:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 “ਯਹੋਵਾਹ ਕਹਿੰਦਾ ਹੈ, ‘ਜ਼ਰੁਬਾਬਲ, ਹੁਣ ਤੂੰ ਦਲੇਰ ਬਣ ਅਤੇ ਮਹਾਂ ਪੁਜਾਰੀ ਯਹੋਸ਼ੁਆ, ਯਹੋਸਾਦਾਕ ਦੇ ਪੁੱਤਰ, ਤੂੰ ਦਲੇਰ ਬਣ।’ “‘ਅਤੇ ਦੇਸ਼ ਦੇ ਸਾਰੇ ਲੋਕੋ, ਦਲੇਰ ਬਣੋ ਅਤੇ ਕੰਮ ਕਰੋ,’+ ਯਹੋਵਾਹ ਕਹਿੰਦਾ ਹੈ। “‘ਕਿਉਂਕਿ ਮੈਂ ਤੁਹਾਡੇ ਨਾਲ ਹਾਂ,’+ ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ।
4 ਜਿਨ੍ਹਾਂ ਦੇ ਮਨ ਵਿਚ ਚਿੰਤਾ ਹੈ, ਉਨ੍ਹਾਂ ਨੂੰ ਕਹੋ: “ਤਕੜੇ ਹੋਵੋ। ਡਰੋ ਨਾ। ਦੇਖੋ! ਤੁਹਾਡਾ ਪਰਮੇਸ਼ੁਰ ਬਦਲਾ ਲੈਣ ਆਵੇਗਾ,ਪਰਮੇਸ਼ੁਰ ਸਜ਼ਾ ਦੇਣ ਆਵੇਗਾ।+ ਉਹ ਆਵੇਗਾ ਤੇ ਤੁਹਾਨੂੰ ਬਚਾਵੇਗਾ।”+
4 “ਯਹੋਵਾਹ ਕਹਿੰਦਾ ਹੈ, ‘ਜ਼ਰੁਬਾਬਲ, ਹੁਣ ਤੂੰ ਦਲੇਰ ਬਣ ਅਤੇ ਮਹਾਂ ਪੁਜਾਰੀ ਯਹੋਸ਼ੁਆ, ਯਹੋਸਾਦਾਕ ਦੇ ਪੁੱਤਰ, ਤੂੰ ਦਲੇਰ ਬਣ।’ “‘ਅਤੇ ਦੇਸ਼ ਦੇ ਸਾਰੇ ਲੋਕੋ, ਦਲੇਰ ਬਣੋ ਅਤੇ ਕੰਮ ਕਰੋ,’+ ਯਹੋਵਾਹ ਕਹਿੰਦਾ ਹੈ। “‘ਕਿਉਂਕਿ ਮੈਂ ਤੁਹਾਡੇ ਨਾਲ ਹਾਂ,’+ ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ।