-
ਅਜ਼ਰਾ 6:14, 15ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
14 ਹੱਜਈ ਨਬੀ ਅਤੇ ਇੱਦੋ ਦੇ ਪੋਤੇ ਜ਼ਕਰਯਾਹ ਦੀ ਭਵਿੱਖਬਾਣੀ ਤੋਂ ਮਿਲੀ ਹਿੰਮਤ+ ਨਾਲ ਯਹੂਦੀਆਂ ਦੇ ਬਜ਼ੁਰਗ ਉਸਾਰੀ ਕਰਦੇ ਰਹੇ ਤੇ ਇਹ ਕੰਮ ਅੱਗੇ ਵਧਦਾ ਰਿਹਾ;+ ਉਨ੍ਹਾਂ ਨੇ ਭਵਨ ਦੀ ਉਸਾਰੀ ਦਾ ਕੰਮ ਪੂਰਾ ਕਰ ਲਿਆ ਜਿਸ ਦਾ ਹੁਕਮ ਇਜ਼ਰਾਈਲ ਦੇ ਪਰਮੇਸ਼ੁਰ ਨੇ+ ਅਤੇ ਖੋਰਸ,+ ਦਾਰਾ+ ਅਤੇ ਫਾਰਸ ਦੇ ਰਾਜੇ ਅਰਤਹਸ਼ਸਤਾ ਨੇ ਦਿੱਤਾ ਸੀ।+ 15 ਉਨ੍ਹਾਂ ਨੇ ਰਾਜਾ ਦਾਰਾ ਦੇ ਰਾਜ ਦੇ ਛੇਵੇਂ ਸਾਲ ਦੇ ਅਦਾਰ* ਮਹੀਨੇ ਦੀ 3 ਤਾਰੀਖ਼ ਨੂੰ ਭਵਨ ਬਣਾਉਣ ਦਾ ਕੰਮ ਪੂਰਾ ਕੀਤਾ।
-