-
ਉਤਪਤ 10:8ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 ਕੂਸ਼ ਦਾ ਇਕ ਹੋਰ ਪੁੱਤਰ ਨਿਮਰੋਦ ਪੈਦਾ ਹੋਇਆ। ਉਹ ਪਹਿਲਾ ਇਨਸਾਨ ਸੀ ਜਿਹੜਾ ਧਰਤੀ ਉੱਤੇ ਤਾਕਤਵਰ ਬਣਿਆ।
-
-
ਉਤਪਤ 11:1, 2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 ਉਸ ਸਮੇਂ ਧਰਤੀ ਉੱਤੇ ਸਾਰੇ ਲੋਕ ਇੱਕੋ ਭਾਸ਼ਾ ਬੋਲਦੇ ਸਨ ਅਤੇ ਇੱਕੋ ਜਿਹੇ ਸ਼ਬਦ ਵਰਤਦੇ ਸਨ। 2 ਜਦੋਂ ਲੋਕਾਂ ਨੇ ਪੂਰਬ ਵੱਲ ਸਫ਼ਰ ਕੀਤਾ, ਤਾਂ ਉਨ੍ਹਾਂ ਨੂੰ ਸ਼ਿਨਾਰ+ ਵਿਚ ਇਕ ਮੈਦਾਨੀ ਇਲਾਕਾ ਮਿਲਿਆ ਅਤੇ ਉਹ ਉੱਥੇ ਵੱਸ ਗਏ।
-