ਜ਼ਕਰਯਾਹ 8:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 “ਸੈਨਾਵਾਂ ਦਾ ਯਹੋਵਾਹ ਇਹ ਕਹਿੰਦਾ ਹੈ, ‘ਨਬੀਆਂ ਦੇ ਮੂੰਹੋਂ ਹੁਣ ਇਹ ਗੱਲਾਂ ਸੁਣਨ ਵਾਲਿਓ,+ ਤੁਹਾਡੇ ਹੱਥ ਮਜ਼ਬੂਤ ਹੋਣ।*+ ਇਹ ਉਹੀ ਗੱਲਾਂ ਹਨ ਜੋ ਸੈਨਾਵਾਂ ਦੇ ਯਹੋਵਾਹ ਦੇ ਘਰ ਦੀ ਨੀਂਹ ਧਰਨ ਦੇ ਦਿਨ ਕਹੀਆਂ ਗਈਆਂ ਸਨ।
9 “ਸੈਨਾਵਾਂ ਦਾ ਯਹੋਵਾਹ ਇਹ ਕਹਿੰਦਾ ਹੈ, ‘ਨਬੀਆਂ ਦੇ ਮੂੰਹੋਂ ਹੁਣ ਇਹ ਗੱਲਾਂ ਸੁਣਨ ਵਾਲਿਓ,+ ਤੁਹਾਡੇ ਹੱਥ ਮਜ਼ਬੂਤ ਹੋਣ।*+ ਇਹ ਉਹੀ ਗੱਲਾਂ ਹਨ ਜੋ ਸੈਨਾਵਾਂ ਦੇ ਯਹੋਵਾਹ ਦੇ ਘਰ ਦੀ ਨੀਂਹ ਧਰਨ ਦੇ ਦਿਨ ਕਹੀਆਂ ਗਈਆਂ ਸਨ।