ਮੱਤੀ 23:34 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 34 ਇਸੇ ਲਈ, ਮੈਂ ਤੁਹਾਡੇ ਕੋਲ ਨਬੀਆਂ,+ ਗਿਆਨੀਆਂ ਅਤੇ ਸਿੱਖਿਅਕਾਂ+ ਨੂੰ ਘੱਲ ਰਿਹਾ ਹਾਂ। ਤੁਸੀਂ ਉਨ੍ਹਾਂ ਵਿੱਚੋਂ ਕੁਝ ਦਾ ਕਤਲ ਕਰ ਦਿਓਗੇ,+ ਕੁਝ ਜਣਿਆਂ ਨੂੰ ਸੂਲ਼ੀ ʼਤੇ ਟੰਗ ਦਿਓਗੇ, ਕੁਝ ਨੂੰ ਆਪਣੇ ਸਭਾ ਘਰਾਂ ਵਿਚ ਕੋਰੜੇ ਮਾਰੋਗੇ+ ਅਤੇ ਸ਼ਹਿਰੋਂ-ਸ਼ਹਿਰ ਉਨ੍ਹਾਂ ਉੱਤੇ ਅਤਿਆਚਾਰ ਕਰੋਗੇ+ ਰਸੂਲਾਂ ਦੇ ਕੰਮ 8:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਸੌਲੁਸ ਇਸਤੀਫ਼ਾਨ ਦੇ ਕਤਲ ਨਾਲ ਸਹਿਮਤ ਸੀ।+ ਉਸ ਦਿਨ ਤੋਂ ਯਰੂਸ਼ਲਮ ਦੀ ਮੰਡਲੀ ਉੱਤੇ ਬਹੁਤ ਅਤਿਆਚਾਰ ਹੋਣ ਲੱਗਾ; ਰਸੂਲਾਂ ਨੂੰ ਛੱਡ ਕੇ ਬਾਕੀ ਸਾਰੇ ਚੇਲੇ ਯਹੂਦਿਯਾ ਅਤੇ ਸਾਮਰਿਯਾ ਦੇ ਇਲਾਕਿਆਂ ਵਿਚ ਖਿੰਡ-ਪੁੰਡ ਗਏ।+
34 ਇਸੇ ਲਈ, ਮੈਂ ਤੁਹਾਡੇ ਕੋਲ ਨਬੀਆਂ,+ ਗਿਆਨੀਆਂ ਅਤੇ ਸਿੱਖਿਅਕਾਂ+ ਨੂੰ ਘੱਲ ਰਿਹਾ ਹਾਂ। ਤੁਸੀਂ ਉਨ੍ਹਾਂ ਵਿੱਚੋਂ ਕੁਝ ਦਾ ਕਤਲ ਕਰ ਦਿਓਗੇ,+ ਕੁਝ ਜਣਿਆਂ ਨੂੰ ਸੂਲ਼ੀ ʼਤੇ ਟੰਗ ਦਿਓਗੇ, ਕੁਝ ਨੂੰ ਆਪਣੇ ਸਭਾ ਘਰਾਂ ਵਿਚ ਕੋਰੜੇ ਮਾਰੋਗੇ+ ਅਤੇ ਸ਼ਹਿਰੋਂ-ਸ਼ਹਿਰ ਉਨ੍ਹਾਂ ਉੱਤੇ ਅਤਿਆਚਾਰ ਕਰੋਗੇ+
8 ਸੌਲੁਸ ਇਸਤੀਫ਼ਾਨ ਦੇ ਕਤਲ ਨਾਲ ਸਹਿਮਤ ਸੀ।+ ਉਸ ਦਿਨ ਤੋਂ ਯਰੂਸ਼ਲਮ ਦੀ ਮੰਡਲੀ ਉੱਤੇ ਬਹੁਤ ਅਤਿਆਚਾਰ ਹੋਣ ਲੱਗਾ; ਰਸੂਲਾਂ ਨੂੰ ਛੱਡ ਕੇ ਬਾਕੀ ਸਾਰੇ ਚੇਲੇ ਯਹੂਦਿਯਾ ਅਤੇ ਸਾਮਰਿਯਾ ਦੇ ਇਲਾਕਿਆਂ ਵਿਚ ਖਿੰਡ-ਪੁੰਡ ਗਏ।+