ਲੂਕਾ 12:33 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 33 ਆਪਣੀਆਂ ਚੀਜ਼ਾਂ ਵੇਚ ਦਿਓ ਅਤੇ ਪੈਸਾ ਦਾਨ* ਕਰ ਦਿਓ।+ ਆਪਣੇ ਲਈ ਪੈਸਿਆਂ ਵਾਸਤੇ ਗੁਥਲੀਆਂ ਬਣਾਓ ਜਿਹੜੀਆਂ ਕਦੀ ਘਸਣ ਨਾ, ਯਾਨੀ ਕਦੀ ਖ਼ਤਮ ਨਾ ਹੋਣ ਵਾਲਾ ਧਨ ਸਵਰਗ ਵਿਚ ਜੋੜੋ;+ ਉੱਥੇ ਨਾ ਕੋਈ ਚੋਰ ਆਉਂਦਾ ਹੈ ਅਤੇ ਨਾ ਹੀ ਧਨ ਨੂੰ ਕੀੜਾ ਲੱਗਦਾ ਹੈ। ਲੂਕਾ 18:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਇਹ ਸੁਣ ਕੇ ਯਿਸੂ ਨੇ ਉਸ ਨੂੰ ਕਿਹਾ: “ਪਰ ਤੇਰੇ ਵਿਚ ਇਕ ਗੱਲ ਦੀ ਘਾਟ ਹੈ: ਆਪਣਾ ਸਾਰਾ ਕੁਝ ਵੇਚ ਦੇ ਅਤੇ ਪੈਸਾ ਗ਼ਰੀਬਾਂ ਵਿਚ ਵੰਡ ਦੇ, ਤਾਂ ਤੈਨੂੰ ਸਵਰਗ ਵਿਚ ਖ਼ਜ਼ਾਨਾ ਮਿਲੇਗਾ ਅਤੇ ਆ ਕੇ ਮੇਰਾ ਚੇਲਾ ਬਣ ਜਾ।”+ ਫ਼ਿਲਿੱਪੀਆਂ 3:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਇਹ ਚੀਜ਼ਾਂ ਮੇਰੇ ਫ਼ਾਇਦੇ ਲਈ ਸਨ, ਫਿਰ ਵੀ ਮੈਂ ਇਨ੍ਹਾਂ ਨੂੰ ਮਸੀਹ ਦੀ ਖ਼ਾਤਰ ਵਿਅਰਥ ਸਮਝਦਾ ਹਾਂ।*+
33 ਆਪਣੀਆਂ ਚੀਜ਼ਾਂ ਵੇਚ ਦਿਓ ਅਤੇ ਪੈਸਾ ਦਾਨ* ਕਰ ਦਿਓ।+ ਆਪਣੇ ਲਈ ਪੈਸਿਆਂ ਵਾਸਤੇ ਗੁਥਲੀਆਂ ਬਣਾਓ ਜਿਹੜੀਆਂ ਕਦੀ ਘਸਣ ਨਾ, ਯਾਨੀ ਕਦੀ ਖ਼ਤਮ ਨਾ ਹੋਣ ਵਾਲਾ ਧਨ ਸਵਰਗ ਵਿਚ ਜੋੜੋ;+ ਉੱਥੇ ਨਾ ਕੋਈ ਚੋਰ ਆਉਂਦਾ ਹੈ ਅਤੇ ਨਾ ਹੀ ਧਨ ਨੂੰ ਕੀੜਾ ਲੱਗਦਾ ਹੈ।
22 ਇਹ ਸੁਣ ਕੇ ਯਿਸੂ ਨੇ ਉਸ ਨੂੰ ਕਿਹਾ: “ਪਰ ਤੇਰੇ ਵਿਚ ਇਕ ਗੱਲ ਦੀ ਘਾਟ ਹੈ: ਆਪਣਾ ਸਾਰਾ ਕੁਝ ਵੇਚ ਦੇ ਅਤੇ ਪੈਸਾ ਗ਼ਰੀਬਾਂ ਵਿਚ ਵੰਡ ਦੇ, ਤਾਂ ਤੈਨੂੰ ਸਵਰਗ ਵਿਚ ਖ਼ਜ਼ਾਨਾ ਮਿਲੇਗਾ ਅਤੇ ਆ ਕੇ ਮੇਰਾ ਚੇਲਾ ਬਣ ਜਾ।”+